30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਦੁਪਹਿਰ ਦੇ ਖਾਣੇ ਲਈ ਹੋਟਲ-ਮਾਲਕ ਗੌਤਮ ਕਪੂਰ ਦੀ ਰਿਹਾਇਸ਼ 'ਤੇ ਰੁਕੇ ਅਮਿਤ ਸ਼ਾਹ ਅਤੇ ਕੇਵਲ ਸਿੰਘ ਢਿੱਲੋਂ

ਜਲੰਧਰ, 30 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਚ...

Ad Position 21
No active advertisement
ਅਜੀਤ ਡੈਸਕ 30-09-2026

ਜਲੰਧਰ, 30 ਸਤੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਲੰਧਰ ਵਿਚ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ, ਰੈਲੀ ਤੋਂ ਪਹਿਲਾਂ ਉਹ ਦੁਪਹਿਰ ਦੇ ਖਾਣੇ ਲਈ ਹੋਟਲ-ਮਾਲਕ ਗੌਤਮ ਕਪੂਰ ਦੀ ਰਿਹਾਇਸ਼ 'ਤੇ ਰੁਕੇ।

ਅਮਿਤ ਸ਼ਾਹ ਅਤੇ ਕੇਵਲ ਢਿੱਲੋਂ ਨੇ ਗੌਤਮ ਅਤੇ ਉਸਦੇ ਜਵਾਈ ਪੰਕਜ ਸਰਦਾਨਾ ਨਾਲ ਸ਼ਾਕਾਹਾਰੀ ਭੋਜਨ ਕੀਤਾ। ਰੈਲੀ ਤੋਂ ਪਹਿਲਾਂ ਉਨ੍ਹਾਂ ਦਾ ਉੱਥੇ 40 ਮਿੰਟ ਦਾ ਠਹਿਰਾਅ ਸੀ। ਗੌਤਮ ਕਪੂਰ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਸਨ, ਜੋ ਜਲੰਧਰ ਦੇ ਦੌਰਿਆਂ ਦੌਰਾਨ ਅਕਸਰ ਉਨ੍ਹਾਂ ਦੇ ਘਰ ਠਹਿਰਦੇ ਸਨ। 

 

Ad Position 22
No active advertisement
ਪਿਛਲੀ ਖ਼ਬਰ ਅਮਰਜੀਤ ਸਿੰਘ ਚਾਵਲਾ ਖਿਲਾਫ ਦਰਜ ਮਾਮਲੇ ’ਚ ਪੁਲਿਸ ਨੇ ਤਫਤੀਸ ਦਾਇਰਾ ਅੱਗੇ ਵਧਾਇਆ ਅਗਲੀ ਖ਼ਬਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਮਾਤਾ ਨੈਣਾ ਦੇਵੀ ਮੰਦਰ ਦੇ ਸੰਭਾਵਿਤ ਦੌਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵਧਾਈ ਚੌਕਸ
Ad Position 24