06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਨਿਵੇਸ਼ ਕਰਨ ਦਾ ਝਾਂਸਾ ਦੇ ਕੇ ਠੱਗੇ 15 ਲੱਖ

ਪਟਿਆਲਾ, 5 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੀ ਇਕ ਔਰਤ ਨੂੰ ਆਨਲਾਈਨ ਚੋਰਾਂ ਨੇ ਝਾਂਸੇ ’ਚ ਲੈ ਕੇ ਉਸ ਦੇ 15 ਲੱਖ ਤੋਂ ਵੱਧ ਰੁਪਏ ਹੜੱਪ ਲਏ ਹਨ। ਇਸ ਸੰਬੰਧੀ ਚੀਲੋ ਵਾਸੀ ਪਟਿਆਲਾ ਨੇ ਥਾਣਾ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਆਨਲਾਈਨ ਵਿਅਕਤੀਆਂ ਨੇ ਪੈਸੇ ਨਿਵੇਸ਼ ਕਰਨ ਦਾ ਝਾਂਸਾ ਦਿੱਤਾ ਕਿ ਜੇਕਰ ਉਹ ਪੈਸੇ ਨਿਵੇਸ਼ ਕਰਦੀ ਹੈ ਤਾਂ ਉਸ ਨੂੰ ਚੌਖਾ ਮੁਨਾਫ਼ਾ ਹੋਵੇਗਾ।

Ad Position 21
No active advertisement
ਅਜੀਤ ਡੈਸਕ 06-08-2026
ਪਟਿਆਲਾ, 5 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੀ ਇਕ ਔਰਤ ਨੂੰ ਆਨਲਾਈਨ ਚੋਰਾਂ ਨੇ ਝਾਂਸੇ ’ਚ ਲੈ ਕੇ ਉਸ ਦੇ 15 ਲੱਖ ਤੋਂ ਵੱਧ ਰੁਪਏ ਹੜੱਪ ਲਏ ਹਨ। ਇਸ ਸੰਬੰਧੀ ਚੀਲੋ ਵਾਸੀ ਪਟਿਆਲਾ ਨੇ ਥਾਣਾ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਆਨਲਾਈਨ ਵਿਅਕਤੀਆਂ ਨੇ ਪੈਸੇ ਨਿਵੇਸ਼ ਕਰਨ ਦਾ ਝਾਂਸਾ ਦਿੱਤਾ ਕਿ ਜੇਕਰ ਉਹ ਪੈਸੇ ਨਿਵੇਸ਼ ਕਰਦੀ ਹੈ ਤਾਂ ਉਸ ਨੂੰ ਚੌਖਾ ਮੁਨਾਫ਼ਾ ਹੋਵੇਗਾ। ਇਸ ਝਾਂਸੇ ’ਚ ਆ ਕੇ ਉਸ ਨੇ ਉਸ ਨਾਲ 15 ਲੱਖ ਤੋਂ ਵੱਧ ਦੀ ਰਕਮ ਦੀ ਠੱਗੀ ਮਾਰ ਲਈ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬਲਕਾਰ ਔਲਖ ਦੇ ਗ਼ਜ਼ਲ ਸੰਗ੍ਰਹਿ ‘ਖ਼ਤਾਂ ਦੇ ਢੇਰ ਨਈਂ ਹੁੰਦੇ’ ’ਤੇ ਭਰਪੂਰ ਵਿਚਾਰ-ਚਰਚਾ ਸਾਂਝਾ ਸਾਹਿਤਕ ਮੰਚ ਵਲੋਂ ਕਰਵਾ... ਅਗਲੀ ਖ਼ਬਰ ਫਰੀਡਮ ਫਾਈਟਰਾਂ ਨਾਲ ਸੰਬੰਧਿਤ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਮੀਟਿੰਗ ਸਹਾਇਕ ਕਮਿਸ਼ਨਰ ਨੇ ਕੀਤੀ ਸਮੀਖਿਆ, ਵਿਭਾਗਾਂ...
Ad Position 24
No active advertisement