12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਿਜਲੀ ਸਪਲਾਈ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 02-03-2026
ਬਨੂੜ, 1 ਮਾਰਚ (ਭੁਪਿੰਦਰ ਸਿੰਘ)-ਪਾਵਰ ਕਾਮ ਬਨੂੜ ਦਫ਼ਤਰ ਦੇ ਐੱਸ.ਡੀ.ਓ. ਮੇਜਰ ਸਿੰਘ ਤੇ ਦਲਵੀਰ ਸਿੰਘ ਜੇ.ਈ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66ਕੇਵੀ ਮੋਹੀ ਕਲਾਂ ਫੀਡਰ ਦੇ ਪਿੰਡ ਥੂਹਾ, ਆਲਮਪੁਰ, ਨੇਪਰਾ, ਗਾਰਦੀਨਗਰ ਅਤੇ ਮੋਹੀ ਖ਼ੁਰਦ ਦੀ 24 ਘੰਟੇ ਵਾਲੀ ਬਿਜਲੀ ਸਪਲਾਈ 2 ਮਾਰਚ ਨੂੰ ਜ਼ਰੂਰੀ ਮੁਰੰਮਤ ਕਾਰਨ ਦੁਪਹਿਰ 1 ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਇਤਿਹਾਸਿਕ ਹੋਵੇਗੀ-ਬਰਿੰਦਰ ਬਿੱਟੂ ਅਗਲੀ ਖ਼ਬਰ ਹਰਿਆਣਾ ਕਿ੍ਕਟ ਅਕੈਡਮੀ ਦੇ ਚੋਬਰਾਂ ਨੇ ਚੈਲੇਂਜਰ ਕਿ੍ਕਟ ਟਰਾਫ਼ੀ ਕੀਤੀ ਆਪਣੇ ਨਾਂਅ <br/>
Ad Position 24