24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਨ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ-ਜਸਵਿੰਦਰ ਮੱਤਾ

ਜੈਤੋ, 23 ਅਗਸਤ (ਗੁਰਚਰਨ ਸਿੰਘ ਗਾਬੜੀਆ)-ਜਸਵਿੰਦਰ ਸਿੰਘ ਮੱਤਾ ਸੂਬਾਈ ਜਰਨਲ ਸਕੱਤਰ ਓ. ਬੀ.

Ad Position 21
No active advertisement
ਅਜੀਤ ਡੈਸਕ 24-08-2026
ਜੈਤੋ, 23 ਅਗਸਤ (ਗੁਰਚਰਨ ਸਿੰਘ ਗਾਬੜੀਆ)-ਜਸਵਿੰਦਰ ਸਿੰਘ ਮੱਤਾ ਸੂਬਾਈ ਜਰਨਲ ਸਕੱਤਰ ਓ.ਬੀ.ਸੀ.ਵਿੰਗ ਕਾਂਗਰਸ ਨੇ ਕੇਂਦਰ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਖੰਡ ਦੇ ਭਾਅ ਵਧਣ ਨਾਲ ਆਮ ਤੇ ਗਰੀਬ ਵਰਗ ਦੀ ਰਸੋਈ ਦਾ ਬਜਟ ਹਿਲ ਗਿਆ ਹੈ। ਜਦ ਕਿ ਕੇਂਦਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਆਮ ਤੇ ਗਰੀਬ ਵਰਗ ਨੂੰ ਸਹੂਲਤਾਂ ਪ੍ਰਦਾਨ ਕਰਦੀ ਹੈ। ਜਦ ਕਿ ਸੱਚਾਈ ਇਹ ਹੈ ਕਿ ਸਰਕਾਰ ਦੇ ਨੱਕ ਥੱਲੇ ਮਹਿੰਗਾਈ ਦਾ ਬੋਲਬਾਲਾ ਹੈ ਤੇ ਇਸ ਮਹਿੰਗਾਈ ਦੇ ਕਾਰਨ ਲੋਕਾਂ ਦਾ ਜਿਉਣ ਦੁਭਰ ਹੋ ਗਿਆ ਹੈ ਕਿਉਂਕਿ ਕਦੀ ਗੈਸ ਸਿਲੰਡਰ ਵਿਚ ਵਾਧਾ, ਡੀਜ਼ਲ, ਪੈਟਰੋਲ ਵਿਚ ਵਾਧਾ ਅਤੇ ਹੁਣ ਖੰਡ ਦੇ ਭਾਅ ਵਿਚ ਅਥਾਹ ਵਾਧੇ ਦੀ ਮਹਿੰਗਾਈ ਨਾਲ ਆਮ ਤੇ ਗਰੀਬ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਮਹਿੰਗਾਈ ਨੂੰ ਠੱਲ ਪਾਵੇ।
Ad Position 22
No active advertisement
ਪਿਛਲੀ ਖ਼ਬਰ ਡਰਾਈਵਰ-ਕੰਡਕਟਰ ਦੀ ਕੁੱਟਮਾਰ ਕਰਨ ’ਤੇ ਸਰਕਾਰੀ ਬੱਸ ਮੁਲਾਜ਼ਮਾਂ ਵਲੋਂ ਮੁੱਖ ਸੜਕ ਜਾਮ ਅਗਲੀ ਖ਼ਬਰ ਬੂਥ ਜੋੜੋ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, 30 ਤੋਂ ਵੱਧ ਨੌਜਵਾਨ ਯੂਥ ਕਾਂਗਰਸ ’ਚ ਸ਼ਾਮਿਲ
Ad Position 24