13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਝਾਂਡੀਆਂ ਕਲਾਂ ਵਿਖੇ ਸਿੱਧ ਬਾਬਾ ਬਾਲਕ ਨਾਥ ਦੇ ਮੰਦਰ ਵਿਚ 33 ਵੀਂ ਬਰਸੀ ਸਮਾਗਮ ਤੇ ਭੰਡਾਰਾ ਕੱਲ੍ਹ

ਨੂਰਪੁਰ ਬੇਦੀ, 13 ਨਵੰਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆਂ ਕਲਾਂ ਵਿਖੇ ਸਥਿਤ ਬਾਬਾ ਬਾਲਕ ਨਾਥ ਮੰਦਰ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਾਮ ਕਿਸ਼ਨ ਦੀ 33ਵੀਂ ਬਰਸੀ ਤੇ ਭਗਤ ਵੀਰ ਚੰਦ ਦੀ ਮੂਰਤੀ ਸਥਾਪਨਾ ਦਿਵਸ ਸੰਬੰਧੀ ਸਮਾਗਮ ਮੌਕੇ ’ਤੇ ਸਾਲਾਨਾ ਭੰਡਾਰਾ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਦਰ ਦੇ ਮੌਜੂਦਾ ਗੱਦੀ ਸੰਚਾਲਕ ਭਗਤ ਬਾਲ ਸਿਕੰਦਰ ਨੇ ਦੱਸਿਆ ਸਮਾਗਮ ਮੌਕੇ ’ਤੇ ਧਾਰਮਿਕ ਗਾਇਕ ਓਂਕਾਰ ਵਾਲੀਆ, ਹਰਮੇਸ਼ ਰੰਗੀਲਾ, ਗ਼ੁਲਾਮ ਯੁਵਰਾਜ ਪਟਿਆਲਾ ਅਤੇ ਸਰਬਣ ਫ਼ਰਜ਼ੀ ਧਾਰਮਿਕ ਭਜਨਾਂ ਅਤੇ ਭੇਟਾ ਜ਼ਰੀਏ ਬਾਬਾ ਬਾਲਕ ਨਾਥ ਜੀ ਦਾ ਗੁਣਗਾਨ ਕਰਨਗੇ।

Ad Position 21
No active advertisement
ਭਗਤ ਬਾਲ ਸਿਕੰਦਰ 14-11-2026
ਨੂਰਪੁਰ ਬੇਦੀ, 13 ਨਵੰਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆਂ ਕਲਾਂ ਵਿਖੇ ਸਥਿਤ ਬਾਬਾ ਬਾਲਕ ਨਾਥ ਮੰਦਰ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਾਮ ਕਿਸ਼ਨ ਦੀ 33ਵੀਂ ਬਰਸੀ ਤੇ ਭਗਤ ਵੀਰ ਚੰਦ ਦੀ ਮੂਰਤੀ ਸਥਾਪਨਾ ਦਿਵਸ ਸੰਬੰਧੀ ਸਮਾਗਮ ਮੌਕੇ ’ਤੇ ਸਾਲਾਨਾ ਭੰਡਾਰਾ 15 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੰਦਰ ਦੇ ਮੌਜੂਦਾ ਗੱਦੀ ਸੰਚਾਲਕ ਭਗਤ ਬਾਲ ਸਿਕੰਦਰ ਨੇ ਦੱਸਿਆ ਸਮਾਗਮ ਮੌਕੇ ’ਤੇ ਧਾਰਮਿਕ ਗਾਇਕ ਓਂਕਾਰ ਵਾਲੀਆ, ਹਰਮੇਸ਼ ਰੰਗੀਲਾ, ਗ਼ੁਲਾਮ ਯੁਵਰਾਜ ਪਟਿਆਲਾ ਅਤੇ ਸਰਬਣ ਫ਼ਰਜ਼ੀ ਧਾਰਮਿਕ ਭਜਨਾਂ ਅਤੇ ਭੇਟਾ ਜ਼ਰੀਏ ਬਾਬਾ ਬਾਲਕ ਨਾਥ ਜੀ ਦਾ ਗੁਣਗਾਨ ਕਰਨਗੇ। ਉਨ੍ਹਾਂ ਨੇ ਦੱਸਿਆ ਬਾਬਾ ਜੀ ਦੀ ਚੌਂਕੀ ਸ਼ਾਮ 6 ਵਜੇ ਸ਼ੁਰੂ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐਸ. ਡੀ. ਐਮ. ਸ੍ਰੀ ਚਮਕੌਰ ਸਾਹਿਬ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਰੂਪਨਗਰ ਵਿਖੇ ‘ ਪੰਜਾਬ ਸਖੀ ਸ਼ਕਤੀ ਮੇਲਾ ਤੇ ਰਿਵਰ ਫੈਸਟੀਵਲ ’ 21 ਤੋਂ - ਏ . ਡੀ . ਸੀ .
Ad Position 24