13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸੈਂਟਰ ਸਕੂਲ ਹਿਰਦਪੁਰ ਵਿਖੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ

ਪੁਰਖਾਲੀ, 13 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਹਿ ਵਿੱਦਿਅਕ ਮੁਕਾਬਲੇ ਸੈਂਟਰ ਸਕੂਲ ਹਿਰਦਾਪੁਰ ਵਿਖੇ ਸੈਂਟਰ ਹੈੱਡ ਟੀਚਰ ਜਗਰੂਪ ਕੌਰ ਦੀ ਰਹਿ ਨੁਮਾਈ ਹੇਠ ਕਰਵਾਏ ਗਏ, ਜਿਸ ’ਚ ਸੁੰਦਰ ਲਿਖਾਈ ਪੰਜਾਬੀ ’ਚ ਜਸਲੀਨ ਕੌਰ ਕਕੌਟ, ਅੰਗਰੇਜ਼ੀ ਭਾਸ਼ਾ ’ਚ ਸਿਮਰਨਪ੍ਰੀਤ ਕੌਰ ਬੜੀ ਅਤੇ ਬੈੱਸਟ ਮਟੀਰੀਅਲ ਤੋਂ ਸਾਮਾਨ ਤਿਆਰ ਕਰਨ ਦੇ ਮੁਕਾਬਲੇ ’ਚ ਗਗਨਦੀਪ ਕੌਰ ਹਿਰਦਾਪੁਰ, ਸਪੀਚ ’ਚ ਸਿਮਰਨ ਕੌਰ ਕਕੌਟ, ਤਸਵੀਰ ਤੋਂ ਕਹਾਣੀ ਦੇ ਮੁਕਾਬਲੇ ’ਚ ਅਮਨਪ੍ਰੀਤ ਕੌਰ ਹਰੀਪੁਰ, ਕਾਸਿਮ ਹਿਰਦਾਪੁਰ ਨੇ ਚਿੱਤਰ ਕਲਾ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਸੈਂਟਰ ਹੈੱਡ ਟੀਚਰ ਜਗਰੂਪ ਕੌਰ ਨੇ ਬੱਚਿਆਂ ਨੇ ਹੌਸਲਾ ਅਫਜਾਈ ਲਈ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਦੌਰਾਨ ਪੰਜਾਬੀ ’ਚ ਕਮਲ ਪੁਨੀਤ ਭਾਗੀ ਮਾਜਰੀ ਘਾਟ ਪਹਿਲੇ ਸਥਾਨ ’ਤੇ ਰਹੇ, ਰਮਨ ਕੁਮਾਰ ਕਕੌਟ ਅੰਗਰੇਜ਼ੀ ਦੇ ਸੁੰਦਰ ਲਿਖਾਈ ’ਚ ਪਹਿਲੇ ਸਥਾਨ ’ਤੇ ਰਹੇ।

Ad Position 21
No active advertisement
ਅਜੀਤ ਡੈਸਕ 14-11-2026

Ad Position 22
No active advertisement
ਪਿਛਲੀ ਖ਼ਬਰ ਨਵੇਂ ਆਏ ਐਸ. ਡੀ. ਐਮ. ਰਜਨੀਸ਼ ਅਰੋੜਾ ਨੇ ਸੰਭਾਲੀਆਂ ਸੇਵਾਵਾਂ ਅਗਲੀ ਖ਼ਬਰ ਦੁੱਧ ਉਤਪਾਦਕ ਸਭਾ ਮੋਠਾਪੁਰ (ਜਨਰਲ) ਵਲੋਂ ਮੁਨਾਫ਼ਾ ਵੰਡ ਸਮਾਗਮ
Ad Position 24