04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਅੱਜ ਬਿਜਲੀ ਬੰਦ ਰਹੇਗੀ

ਰੂਪਨਗਰ, 3 ਨਵੰਬਰ (ਸਤਨਾਮ ਸਿੰਘ ਸੱਤੀ)-ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ. ਵੀ.

Ad Position 21
No active advertisement
ਅਜੀਤ ਡੈਸਕ 04-11-2026
ਰੂਪਨਗਰ, 3 ਨਵੰਬਰ (ਸਤਨਾਮ ਸਿੰਘ ਸੱਤੀ)-ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ. ਵੀ. ਗਰਿੱਡ ਸ/ਸ ਬੂਰ ਮਾਜਰਾ ਦੀ ਸ਼ੱਟ ਡਾਊਨ ਹੋਣ ਕਰਕੇ ਇਸ ਸਬ ਸਟੇਸ਼ਨ ਤੋਂ ਚਲਦੇ 11 ਕੇ. ਵੀ. ਲੁਹਾਰੀ, ਦੁਲਚੀ ਮਾਜਰਾ, ਅਟੱਲਗੜ੍ਹ ਤੇ ਖਾਬੜਾ ਫੀਡਰਾਂ ਦੀ ਜ਼ਰੂਰੀ ਮੈਂਟੀਨੈਂਸ ਕਰਨ ਲਈ ਬਿਜਲੀ ਸਪਲਾਈ ਮਿਤੀ 4.11.2026 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰੱਖੀ ਜਾਵੇਗੀ। ਜਿਸ ਨਾਲ ਪਿੰਡ ਦੁਲਚੀ ਮਾਜਰਾ, ਗੋਸਲਾ, ਸੀਹੋ ਮਾਜਰਾ, ਰੋਡ ਮਾਜਰਾ, ਚੱਕਲਾ, ਭਾਗੋਮਾਜਰਾ, ਮੁਗਲ ਮਾਜਰੀ, ਲੁਹਾਰੀ, ਖਾਬੜਾ, ਅਟੱਲਗੜ੍ਹ, ਸਾਲਾਂਪੁਰ ਚੌਂਕ, ਸੋਲਖੀਆ, ਬਹਿਰਾਮਪੁਰ, ਸਿੰਘ ਭਗਵੰਤਪੁਰਾ, ਬਾਹਮਣ ਮਾਜਰਾ, ਸੰਤਪੁਰ ਚੁਪਕੀ, ਅਸਮਾਨਪੁਰ, ਪੱਥਰ ਮਾਜਰਾ ਆਦਿ ਪਿੰਡਾਂ ਦੀ ਘਰੇਲੂ, ਵਪਾਰਿਕ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਸੂਚਨਾ ਸਹਾਇਕ ਕਾਰਜਕਾਰੀ ਇੰਜੀਨੀਅਰ (ਸੰ) ਉਪ ਮੰਡਲ ਸੁੱਖਰਾਮਪੁਰ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ’ਤੇ ਕਰਵਾਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ- ਕਾਲਜ ਵੇਟ ਲਿਫਟਿੰਗ ਮੁਕਾਬਲਿਆਂ ਵਿਚ ਕੀਤਾ ਸ਼ਾਨਦਾਰ ਪ...
Ad Position 24