19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਹੀਂ ਰਹੇ ਪਿੰਡ ਕੋਟਲਾ ਦੇ ਤਰਸੇਮ ਲਾਲ ਫ਼ੌਜੀ

ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਕੋਟਲਾ ਨਾਲ ਸਬੰਧਿਤ ਸਰਕਾਰੀ ਅਨਾਜ ਦਾ ਡੀਪੂ ਚਲਾਉਣ ਵਾਲੇ ਭਾਰਤੀ ਫ਼ੌਜ ਤੋਂ ਸੇਵਾ ਮੁਕਤ ਹੋਏ ਤਰਸੇਮ ਲਾਲ ਫ਼ੌਜੀ (85) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਪਤਨੀ ਪ੍ਰੀਤਮ ਕੌਰ ਤੋਂ ਇਲਾਵਾ ਤਿੰਨ ਪੁੱਤਰਾਂ ਸੁਰਿੰਦਰਪਾਲ ਸਿੰਘ ਮਨਜੀਤ ਸਿੰਘ ਅਤੇ ਜਸਵੀਰ ਸਿੰਘ ਦਾ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ।

Ad Position 21
No active advertisement
ਅਜੀਤ ਡੈਸਕ 19-10-2026
ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਕੋਟਲਾ ਨਾਲ ਸਬੰਧਿਤ ਸਰਕਾਰੀ ਅਨਾਜ ਦਾ ਡੀਪੂ ਚਲਾਉਣ ਵਾਲੇ ਭਾਰਤੀ ਫ਼ੌਜ ਤੋਂ ਸੇਵਾ ਮੁਕਤ ਹੋਏ ਤਰਸੇਮ ਲਾਲ ਫ਼ੌਜੀ (85) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਆਪਣੇ ਪਿੱਛੇ ਪਤਨੀ ਪ੍ਰੀਤਮ ਕੌਰ ਤੋਂ ਇਲਾਵਾ ਤਿੰਨ ਪੁੱਤਰਾਂ ਸੁਰਿੰਦਰਪਾਲ ਸਿੰਘ ਮਨਜੀਤ ਸਿੰਘ ਅਤੇ ਜਸਵੀਰ ਸਿੰਘ ਦਾ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੇ ਅਕਾਲ ਚਲਾਣੇ ਤੇ ਅਕਾਲੀ ਆਗੂ ਜਥੇਦਾਰ ਮਨਜਿੰਦਰ ਸਿੰਘ ਬਰਾੜ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸੰਜੇ ਕੋਟਲਾ, ਟਰੱਕ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਭੀਰੀ, ਸਾਬਕਾ ਕੌਂਸਲ ਇੰਦਰਜੀਤ ਕੌਂਸਲ, ਡਾ. ਮਹਿੰਦਰਪਾਲ ਸਿੰਘ, ਜੈ ਕਿਸ਼ਨ ਮਹਿੰਦਲੀ, ਪਵਨ ਮਹਿੰਦਲੀ, ਅਵਤਾਰ ਸਿੰਘ ਮਹਿੰਦਲੀ, ਦਲੇਰ ਸਿੰਘ, ਸੁਦਰਸ਼ਨ ਸ਼ਰਮਾ, ਮਿੰਟੂ ਕੋਟਲਾ, ਦਰਸ਼ਨ ਸਿੰਘ ਸੈਣੀ, ਅਕਾਲੀ ਦਲ ਦੇ ਪੀ.ਏ.ਸੀ. ਦੇ ਮੈਂਬਰ ਜਥੇਦਾਰ ਸੁਰਿੰਦਰ ਸਿੰਘ ਮਟੌਰ, ਤੇਜਪਾਲ ਸਿੰਘ, ਤੇਜਿੰਦਰ ਸਿੰਘ ਵਾਲੀਆ, ਰਾਜ ਕੁਮਾਰ ਸੈਣੀ, ਡਾ. ਆਤਮਾ ਸਿੰਘ ਰਾਣਾ, ਵਿਜੇ ਗਰਚਾ, ਜਸਵੀਰ ਸਿੰਘ ਸਸਕੌਰ, ਸੋਹਣ ਸਿੰਘ ਸੈਣੀ, ਦਰਸ਼ਨ ਸਿੰਘ ਬੜਵਾ, ਕੇਵਲ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ ਬੱਢਲ, ਭਾਗ ਸਿੰਘ ਭੈਣੀ, ਸੈਣੀ ਸਭਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਗੱਜਪੁਰ, ਤਾਰਾ ਸਿੰਘ ਬੁਰਜ, ਬੀਬੀ ਕਲਮਦੀਪ ਕੌਰ ਸੈਣੀ, ਸਾਬਕਾ ਕੋਸ਼ਲਰ ਨਰਿੰਦਰ ਸੈਣੀ, ਕੇਸਰ ਸਿੰਘ ਮੂਸਾਪੁਰ, ਸੋਹਣ ਸਿੰਘ ਨਿੱਕੂਵਾਲ, ਸਰਪੰਚ ਅਵਤਾਰ ਸਿੰਘ ਫੱਲੀ, ਚੌਧਰੀ ਕਮਲ ਦੇਵ ਚੌਹਾਨ, ਰਣਜੀਤ ਕਾਲਾ, ਕਿਰਪਾਲ ਸਿੰਘ ਭੱਟੋ ਸਮੇਤ ਵੱਡੀ ਗਿਣਤੀ ਸਖਸੀਅਤਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਦੇ 52 ਫੁੱਟਬਾਲ ਖਿਡਾਰੀਆਂ ਨੂੰ ਜਰਸੀ... ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਗਠਿਤ ਕੀਤੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਗਠਿਤ ਕਮੇਟੀ ਵਲੋਂ ਹਲਕਾ ਵਿਧਾਇਕ ਦੀ ਕਲੀ...
Ad Position 24