18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸ੍ਰੀ ਗੁੱਗਾ ਮੈੜੀ ਪ੍ਰਬੰਧਕ ਕਮੇਟੀ ਮੋਰਿੰਡਾ ਦੀ ਹੋਈ ਚੋਣ ’ ਚ ਰਾਜਵੀਰ ਸਿੰਘ ਰਾਜੂ ਬਣੇ ਪ੍ਰਧਾਨ

ਮੋਰਿੰਡਾ, 18 ਅਕਤੂਬਰ (ਪ੍ਰਿਤਪਾਲ ਸਿੰਘ)-ਸ੍ਰੀ ਗੁੱਗਾ ਮੈੜੀ ਪ੍ਰਬੰਧਕ ਕਮੇਟੀ (ਰਜਿ.) ਮੋਰਿੰਡਾ ਦੀ ਪੁਰਾਣੀ ਕਮੇਟੀ ਦੀ ਮੀਟਿੰਗ ਮੁੱਖ ਸੇਵਾਦਾਰ ਚੌਧਰੀ ਸੁਰਮੁੱਖ ਸਿੰਘ ਦੀ ਪ੍ਰਧਾਨਗੀ ਹੇਠ ਗੁੱਗਾ ਮੈੜੀ ਮੰਦਿਰ ਮੋਰਿੰਡਾ ਵਿਖੇ ਹੋਈ।

Ad Position 21
No active advertisement
ਸ੍ਰੀ ਗੁੱਗਾ ਮੈੜੀ ਕਮੇਟੀ ਦੇ ਚੁਣੇ ਗਏ ਅਹੁਦੇਦਾਰ। 19-10-2026
ਮੋਰਿੰਡਾ, 18 ਅਕਤੂਬਰ (ਪ੍ਰਿਤਪਾਲ ਸਿੰਘ)-ਸ੍ਰੀ ਗੁੱਗਾ ਮੈੜੀ ਪ੍ਰਬੰਧਕ ਕਮੇਟੀ (ਰਜਿ.) ਮੋਰਿੰਡਾ ਦੀ ਪੁਰਾਣੀ ਕਮੇਟੀ ਦੀ ਮੀਟਿੰਗ ਮੁੱਖ ਸੇਵਾਦਾਰ ਚੌਧਰੀ ਸੁਰਮੁੱਖ ਸਿੰਘ ਦੀ ਪ੍ਰਧਾਨਗੀ ਹੇਠ ਗੁੱਗਾ ਮੈੜੀ ਮੰਦਿਰ ਮੋਰਿੰਡਾ ਵਿਖੇ ਹੋਈ। ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਰਾਜਵੀਰ ਸਿੰਘ ਰਾਜੂ ਨੂੰ ਪ੍ਰਧਾਨ, ਰਾਣਾ ਬਲਰਾਮ ਸਿੰਘ ਬੱਲ੍ਹੀ ਨੂੰ ਜਨਰਲ ਸਕੱਤਰ, ਸ਼ਮਸ਼ੇਰ ਸਿੰਘ ਨੂੰ ਖਜ਼ਾਨਚੀ, ਰਾਜੇਸ਼ ਕੁਮਾਰ ਸ਼ੰਮਾਂ ਨੂੰ ਉਪ ਖਜ਼ਾਨਚੀ, ਰਨਵੀਰ ਸਿੰਘ ਨੂੰ ਸਰਪ੍ਰਸਤ, ਭੂਸ਼ਣ ਰਾਣਾ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਸਿੰਘ ਰਾਜੀ ਨੂੰ ਮੀਡੀਆ ਸਲਾਹਕਾਰ, ਨੇਤਰ ਸਿੰਘ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਪ੍ਰਤਾਪ ਸਿੰਘ, ਅਨਿਕੇਤ ਭਾਟੀਆ, ਕਮਲ ਕਿਸ਼ੋਰ, ਹਰਕੇਸ਼ ਰਾਣਾ, ਭੁਪਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਲਾਗੇ ਵੀ.ਆਈ.ਪੀ. ਪਾਰਕਿੰਗ ਲਾਗੇ ਸੁੰਦਰੀਕਰਨ ਮੁਹਿੰਮ ਦਾ ਆਗਾਜ਼ ਕਰਦੇ ਹੋਏ... ਅਗਲੀ ਖ਼ਬਰ ਮੋਰਿੰਡਾ ਵਿਖੇ ਬਾਬਾ ਬਾਲਕ ਨਾਥ ਜੀ ਦਾ 11ਵਾਂ ਵਿਸ਼ਾਲ ਜਾਗਰਣ 24 ਨੂੰ
Ad Position 24