03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ ਤੇ ਨੂਰਪੁਰ ਬੇਦੀ ਵਿਖੇ ਕਾਂਗਰਸੀਆਂ ਆਗੂਆਂ , ਵਰਕਰਾਂ ਨੇ ਲੱਡੂ ਵੰਡ ਕੇ ਮਨਾਏ ਜਸ਼ਨ

ਨੰਗਲ, 3 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਨੰਗਲ ਮੰਡਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਥੇਬੰਦਕ ਢਾਂਚੇ ਨੂੰ ਲੋਹੇ ਵਾਂਗ ਮਜ਼ਬੂਤ ਕਰਨ ਅਤੇ ਟਕਸਾਲੀ ਵਰਕਰਾਂ ਦਾ ਮਾਣ ਬਹਾਲ ਕਰਨ ਲਈ ਵੱਡਾ ਫ਼ੈਸਲਾ ਲਿਆ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਕਿਹਾ, ‘‘ਭਾਜਪਾ ਵਰਕਰ ਨੂੰ ਮਾਲਕ ਬਣਾਉਂਦੀ ਹੈ।

Ad Position 21
No active advertisement
ਨੰਗਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਨਾਲ ਐਡਵੋਕੇਟ ਨਿਪੁੰਨ ਸੋਨੀ, ਰਾਜੇਸ਼ ਚੌਧਰੀ, ਕੰਵਰ ਪੋਸਵਾਲ ਤੇ ਡਾ. ਜੀਵਨ ਚੌਧਰੀ। 04-10-2026
ਨੰਗਲ, 3 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਨੰਗਲ ਮੰਡਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਥੇਬੰਦਕ ਢਾਂਚੇ ਨੂੰ ਲੋਹੇ ਵਾਂਗ ਮਜ਼ਬੂਤ ਕਰਨ ਅਤੇ ਟਕਸਾਲੀ ਵਰਕਰਾਂ ਦਾ ਮਾਣ ਬਹਾਲ ਕਰਨ ਲਈ ਵੱਡਾ ਫ਼ੈਸਲਾ ਲਿਆ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਰਣਜੀਤ ਸਿੰਘ ਲੱਕੀ ਨੇ ਕਿਹਾ, ‘‘ਭਾਜਪਾ ਵਰਕਰ ਨੂੰ ਮਾਲਕ ਬਣਾਉਂਦੀ ਹੈ। ਟਕਸਾਲੀਆ ਨੂੰ ਮੋਹਰੀ ਬਣਾ ਕੇ ਅਸੀਂ ਵਿਰੋਧੀਆਂ ਦੇ ਮਨਸੂਬਿਆਂ ’ਤੇ ਪਾਣੀ ਫੇਰਾਂਗੇ ਤੇ ਨੰਗਲ ਮੰਡਲ ਨੂੰ ਜਿੱਤ ਦਾ ਆਧਾਰ ਬਣਾਵਾਂਗੇ।’’ ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਨਿਪੁੰਨ ਸੋਨੀ, ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਚੌਧਰੀ, ਕੰਵਰ ਪੋਸਵਾਲ ਅਤੇ ਡਾ. ਜੀਵਨ ਚੌਧਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਨਿਯੁਕਤ ਕੀਤੇ ਗਏ ਸਰਪ੍ਰਸਤ ਹਨ -ਮੂਲ ਰਾਜ (ਜਵਾਹਰ ਮਾਰਕੀਟ), ਚੰਦਰ ਕੁਮਾਰ ਬਜਾਜ (ਗੋਲ ਮਾਰਕੀਟ), ਰਾਮ ਪ੍ਰਕਾਸ਼ (ਬਰਾਰੀ), ਰਮੇਸ਼(ਜਵਾਹਰ ਮਾਰਕੀਟ), ਉਪਿੰਦਰ ਠਾਕੁਰ (ਮੇਨ ਮਾਰਕੀਟ), ਅਨਿਲ ਅਗਰਵਾਲ(ਨਵਾਂ ਨੰਗਲ), ਬਖ਼ਤਾਵਰ ਸਿੰਘ ਜਸਵਾਲ (ਸ਼ਿਵਾਲਿਕ ਐਵਿਨਿਊ), ਸਤਪਾਲ ਸ਼ਾਹ (ਇੰਦਰਾ ਨਗਰ), ਸਰਵਣ (ਇੰਦਰਾ ਨਗਰ), ਜਗਦੀਸ਼ ਚੋਪੜਾ (ਅੱਡਾ ਮਾਰਕੀਟ), ਕੇਵਲ (ਤਲਵਾੜਾ), ਮਦਨ ਲਾਲ ਵਰਮਾ (ਸ਼ਰਮਾ ਸਟੋਰ ), ਕੈਪਟਨ ਸੁਖਦੇਵ (ਨਿੱਕੂ ਨੰਗਲ), ਹਰੀ ਕਿਸ਼ਨ ਕਾਕਾ (ਸ਼ਰਮਾ ਸਟੋਰ), ਸ਼ਿਵ ਚਰਨ ਦਾਸ (ਮਾਧਵ ਨਗਰ), ਆਰ.ਐਨ. ਸ਼ਰਮਾ (ਸ਼ਿਵਾਲਿਕ ਐਵੀਨਿਊ), ਦੀਵਾਨ ਚੰਦ ਸ਼ਰਮਾ (ਮੋਜੋਵਾਲ), ਦਵਿੰਦਰ ਬਹਿਲ (ਮੇਨ ਮਾਰਕੀਟ), ਨਰਿੰਦਰ ਪਰਭਾਕਰ (ਸ਼ਰਮਾ ਸਟੋਰ), ਮਦਨ ਲਾਲ ਸਿੱਧੂ (ਐਫ ਐਫ ਬਲਾਕ), ਅਸ਼ੋਕ ਮਹਾਜਨ (ਪੁਰਾਣਾ ਗੁਰਦੁਆਰਾ), ਇੰਦੂ ਪਸਰੀਚਾ (ਸ਼ਿਵਾਲਿਕ ਐਵਿਨਿਊ), ਸੰਗੀਤਾ ਕਪੂਰ (ਸੁਸ਼ੀਲ ਮਾਰਗ), ਸ਼ੀਲਾ ਠਾਕੁਰ (ਮਾਧਵ ਨਗਰ)। ਸਲਾਹਕਾਰ ਵਜੋਂ ਨਿਯੁਕਤ ਹਨ -ਚੰਦਰ ਕੁਮਾਰ ਬਜਾਜ, ਰਾਕੇਸ਼ ਸ਼ਰਮਾ ਪਿੰਕੀ, ਓਂਕਾਰ ਸਿੰਘ ਬੇਦੀ, ਕੁਲਭੂਸ਼ਣ ਪੁਰੀ, ਰਾਜੇਸ਼ ਚੌਧਰੀ, ਹਰਮਨਜੀਤ ਸਿੰਘ ਪ੍ਰਿੰਸ, ਦਿਲਬਾਗ ਪਰਮਾਰ, ਪਵਨ ਜਗੋਤਾ, ਭੁਪਿੰਦਰ ਸਿੰਘ (ਭਿੰਦਾ), ਰਾਕੇਸ਼ ਸ਼ਰਮਾ, ਧਰਮਪਾਲ ਸ਼ਰਮਾ, ਵਿਪਨ ਸ਼ਰਮਾ, ਰਾਕੇਸ਼ ਮੜਕਨ ਐਡਵੋਕੇਟ, ਅਵਤਾਰ ਰਾਣਾ, ਪ੍ਰੇਮ ਕਪੂਰ, ਸਤਪਾਲ ਪਾਲੀ, ਮਦਨ ਗੋਪਾਲ, ਸ਼ੀਲਾ ਬਾਲੀ, ਦਇਆ ਰਾਣੀ, ਅਨੂ ਸੂਦ, ਸਪਨਾ ਵਸ਼ਿਸ਼ਟ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਦੇ ਇੰਟਰ ਹਾਊਸ ਹਿੰਦੀ ਮੇਲੇ ’ ਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਅੱਵਲ ਅਗਲੀ ਖ਼ਬਰ ਪਿੰਡ ਚੱਕ ਢੇਰਾਂ ਵਿਖੇ ‘ ਮਾਨ ਦੇ ਮੁਨਾਫੇ ’ ਪ੍ਰੋਗਰਾਮ ਤਹਿਤ ਮਹਿਲਾਵਾਂ ਨਾਲ ਕੀਤੀ ਵਿਚਾਰ - ਚਰਚਾ
Ad Position 24