03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮਟੌਰ ਵਿਖੇ ਖੇਤਾਂ ’ਚੋਂ ਮੋਟਰ ਹੋਈ ਚੋਰੀ

ਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮਟੌਰ ਲਾਗੇ ਖੇਤਾਂ ਵਿਚੋਂ ਮੋਟਰ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ। ਨੰਬਰਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੁਰਜ ਸੜਕ ਤੇ ਸਥਿਤ ਪਿੰਡ ਮਟੌਰ ਵਿਖੇ ਸਥਿਤ ਖੇਤਾਂ ਵਿਚੋਂ ਮੋਟਰ ਚੋਰੀ ਕਰ ਲਈ ਗਈ ਹੈ।

Ad Position 21
No active advertisement
ਅਜੀਤ ਡੈਸਕ 04-10-2026
ਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ (ਜੇ ਐਸ ਨਿੱਕੂਵਾਲ)-ਇੱਥੋਂ ਦੇ ਮਟੌਰ ਲਾਗੇ ਖੇਤਾਂ ਵਿਚੋਂ ਮੋਟਰ ਚੋਰੀ ਹੋ ਜਾਣ ਦੀ ਸੂਚਨਾ ਮਿਲੀ ਹੈ।ਨੰਬਰਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੁਰਜ ਸੜਕ ਤੇ ਸਥਿਤ ਪਿੰਡ ਮਟੌਰ ਵਿਖੇ ਸਥਿਤ ਖੇਤਾਂ ਵਿਚੋਂ ਮੋਟਰ ਚੋਰੀ ਕਰ ਲਈ ਗਈ ਹੈ।ਇਹ ਮੋਟਰ ਉਨ੍ਹਾਂ ਵਲੋਂ ਕਾਫ਼ੀ ਲੰਬਾ ਸਮਾਂ ਪਹਿਲਾ ਖ਼ਰੀਦੀ ਗਈ ਸੀ। ਜਿਸ ਨਾਲ ਉਨ੍ਹਾਂ ਵਲੋਂ ਫ਼ਸਲ ਨੂੰ ਪਾਣੀ ਦਿੱਤਾ ਜਾਂਦਾ ਸੀ। ਪਰੰਤੂ ਅੱਜ ਜੱਦੋ ਉਨ੍ਹਾਂ ਵਲੋਂ ਖੇਤਾਂ ਵਿਚ ਜਾ ਕੇ ਦੇਖਿਆ ਗਿਆ ਤਾਂ ਮੋਟਰ ਚੋਰੀ ਹੋ ਚੁੱਕੀ ਸੀ। ਜਿਸ ਦੀ ਉਨ੍ਹਾਂ ਵਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਸੈਣੀ ਮਹਾਂ ਸਭਾ ਪੰਜਾਬ ਵਲੋਂ ਜਲਦ ਬੁਲਾਇਆ ਜਾਵੇਗਾ ਡੈਲੀਗੇਟ ਇਜਲਾਸ ਅਗਲੀ ਖ਼ਬਰ ਆਖ਼ਰ ਚੋਣਾਂ ਤੋਂ ਪਹਿਲਾਂ ਚੌਧਰੀ ਨੇ ਸਿਆਸੀ ਪੱਤੇ ਖੋਲ੍ਹਦਿਆਂ ਮੀਡੀਆ ਨੂੰ ਲਾਈ ਗੁਹਾਰ -
Ad Position 24