28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਭੇਦਭਰੀ ਹਾਲਤ ’ ਚ ਬਜ਼ੁਰਗ ਲਾਪਤਾ

ਸ੍ਰੀ ਚਮਕੌਰ ਸਾਹਿਬ, 26 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਜਲ ਸਪਲਾਈ ਵਿਭਾਗ ਤੇ ਸੇਵਾ ਮੁਕਤ ਹੋਏ ਗਿਆਨ ਚੰਦ (87 ਸਾਲ) ਵਾਸੀ ਮਾੜੀ ਮੁਹੱਲਾ ਸ੍ਰੀ ਚਮਕੌਰ ਸਾਹਿਬ 18 ਅਗਸਤ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹਨ। ਉਨ੍ਹਾਂ ਦੇ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 18 ਅਗਸਤ ਨੂੰ ਰਾਤ 9:30 ਵਜੇ ਰੋਟੀ ਖਾਣ ਤੋਂ ਬਾਅਦ ਭੂਰੜੇ ਚੌਂਕ ਵਾਲੇ ਮਕਾਨ ਵਿਚ ਸੌਣ ਲਈ ਚਲੇ ਗਏ।

Ad Position 21
No active advertisement
ਅਜੀਤ ਡੈਸਕ 28-08-2026
ਸ੍ਰੀ ਚਮਕੌਰ ਸਾਹਿਬ, 26 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਜਲ ਸਪਲਾਈ ਵਿਭਾਗ ਤੇ ਸੇਵਾ ਮੁਕਤ ਹੋਏ ਗਿਆਨ ਚੰਦ (87 ਸਾਲ) ਵਾਸੀ ਮਾੜੀ ਮੁਹੱਲਾ ਸ੍ਰੀ ਚਮਕੌਰ ਸਾਹਿਬ 18 ਅਗਸਤ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹਨ। ਉਨ੍ਹਾਂ ਦੇ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 18 ਅਗਸਤ ਨੂੰ ਰਾਤ 9:30 ਵਜੇ ਰੋਟੀ ਖਾਣ ਤੋਂ ਬਾਅਦ ਭੂਰੜੇ ਚੌਂਕ ਵਾਲੇ ਮਕਾਨ ਵਿਚ ਸੌਣ ਲਈ ਚਲੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਸਵੇਰੇ ਉਹ ਵਾਪਸ ਉਨ੍ਹਾਂ ਕੋਲ ਨਹੀਂ ਆਏ ਤਾਂ ਉਨ੍ਹਾਂ ਭੂਰੜੇ ਚੋਂਕ ਵਾਲੇ ਮਕਾਨ ਵਿਚ ਜਾ ਕੇ ਦੇਖਿਆ ਤਾਂ ਉਹ ਉੱਥੇ ਵੀ ਨਹੀਂ ਸਨ ਤਾਂ ਉਨ੍ਹਾਂ ਕਿਰਾਏਦਾਰਾ ਕੋਲ ਪੁੱਛਿਆ ਤਾਂ ਪਤਾ ਲੱਗਾ ਕੇ ਰਾਤ ਸਮੇਂ ਉਹ ਇੱਧਰ ਆਏ ਹੀ ਨਹੀਂ। ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਅਗਲੀ ਖ਼ਬਰ ਪਿੰਡ ਬੜਵਾ ਵਿਖੇ ਮੀਟਿੰਗ ਦੌਰਾਨ ਕਿਰਤੀ ਕਿਸਾਨ ਮੋਰਚਾ ਨੇ ਚੰਡੀਗੜ੍ਹ ਮੋਰਚੇ ਸੰਬੰਧੀ ਕਿਸਾਨਾਂ ਨੂੰ ਕੀਤਾ ਲਾਮਬੰਦ
Ad Position 24