08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਜੰਗਲਾਂ 'ਚੋਂ ਭਟਕ ਕੇ ਰਿਹਾਇਸ਼ੀ ਇਲਾਕੇ 'ਚ ਪਹੁੰਚਿਆ ਸਾਂਭਰ <br/>

Ad Position 21
No active advertisement
ਅਜੀਤ ਡੈਸਕ 30-01-2026
ਨੰਗਲ, 29 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਜੰਗਲਾਂ ਵਿਚੋਂ ਰਸਤੇ 'ਤੋਂ ਭਟਕ ਕੇ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਇੰਦਰਾ ਨਗਰ ਵਿਚ ਇਕ ਸਾਂਭਰ ਪਹੁੰਚ ਗਿਆ, ਜਿਸ ਨੂੰ ਵੇਖ ਕੇ ਕੁੱਤਿਆਂ ਵਲੋਂ ਉਸ ਦਾ ਪਿੱਛਾ ਕੀਤਾ ਗਿਆ | ਇਸ ਸਬੰਧੀ ਲੋਕਾਂ ਵਲੋਂ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ ਗਈ ਜਿਸ ਮਗਰੋਂ ਵਿਭਾਗ ਦੀ ਟੀਮ ਅੰਮਿ੍ਤ ਲਾਲ ਦੀ ਅਗਵਾਈ ਵਿਚ ਪਹੁੰਚੀ | ਉਨ੍ਹਾਂ ਵਲੋਂ ਜ਼ਬਰਦਸਤ ਮਸ਼ੱਕਤ ਕਰਕੇ ਇਸ ਸਾਂਬਰ ਨੂੰ ਸੁਰੱਖਿਅਤ ਮੁੜ ਜੰਗਲ ਵਿਚ ਛੱਡਿਆ ਗਿਆ | ਜਾਣਕਾਰੀ ਦਿੰਦਿਆਂ ਅੰਮਿ੍ਤ ਲਾਲ ਨੇ ਦੱਸਿਆ ਕਿ ਇਹ ਨਰ ਸਾਂਬਰ ਸੀ ਜੋ ਕਿ ਆਪਣਾ ਰਸਤਾ ਭੁੱਲ ਕੇ ਸ਼ਹਿਰੀ ਇਲਾਕੇ ਦੇ ਵਿਚ ਆ ਗਿਆ ਸੀ, ਅਜਿਹਾ ਅਕਸਰ ਹੋ ਜਾਂਦਾ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਜੰਗਲੀ ਜੀਵ ਸਾਡੇ ਦੋਸਤ ਹਨ ਅਤੇ ਇਨ੍ਹਾਂ ਦੇ ਨਾਲ ਸਾਨੂੰ ਦੋਸਤਾਂ ਵਾਂਗ

Ad Position 22
No active advertisement
ਪਿਛਲੀ ਖ਼ਬਰ ਇੰਟਰ'ਵਰਸਿਟੀ ਮੁਕਾਬਲਿਆਂ 'ਚ ਖ਼ਾਲਸਾ ਕਾਲਜ ਦੀਆਂ ਖਿਡਾਰਨਾਂ ਨੇ ਨਾਂਅ ਚਮਕਾਇਆ <br/> ਅਗਲੀ ਖ਼ਬਰ ਸ੍ਰੀ ਵਿਸ਼ਵਕਰਮਾ ਭਵਨ ਮੋਰਿੰਡਾ ਵਿਖੇ ਕੈਂਪ ਲਗਾਇਆ <br/>
Ad Position 24