27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕੱਲ੍ਹ ਬਿਜਲੀ ਸਪਲਾਈ ਬੰਦ ਰਹੇਗੀ

ਮਾਨਸਾ, 27 ਨਵੰਬਰ (ਸ. ਰਿ.)

Ad Position 21
No active advertisement
ਅਜੀਤ ਡੈਸਕ 28-11-2026
ਮਾਨਸਾ, 27 ਨਵੰਬਰ (ਸ.ਰਿ.)- 66 ਕੇ. ਵੀ. ਗਰਿੱਡ ਤਿੰਨਕੋਨੀ ਮਾਨਸਾ ਦੀ ਜ਼ਰੂਰੀ ਮੁਰੰਮਤ ਕਾਰਨ 29 ਨਵੰਬਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ: ਗੁਰਬਖਸ਼ ਸਿੰਘ ਐਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ: ਪਰਦੀਪ ਸਿੰਗਲਾ ਜੇ. ਈ. ਨੇ ਦੱਸਿਆ ਕਿ ਇਸ ਗਰਿੱਡ ਤੋਂ ਚੱਲ ਰਹੇ 11 ਕੇ. ਵੀ. ਤ੍ਰਿਵੇਣੀ ਫੀਡਰ, 11 ਕੇ. ਵੀ. ਸਿਟੀ ਫੀਡਰ, 11 ਕੇ. ਵੀ. ਬਾਬਾ ਭਾਈ ਗੁਰਦਾਸ ਫੀਡਰ, 11 ਕੇ. ਵੀ. ਹੌਟ ਲਾਈਨ, 11 ਕੇ. ਵੀ. ਵਾਟਰ ਵਰਕਸ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ ਡੇਰਾ ਭਾਈ ਗੁਰਦਾਸ ਵਾਲਾ ਖੇਤਰ, ਵੀਰ ਨਗਰ ਮੁਹੱਲਾ, ਮੇਨ ਬਾਜ਼ਾਰ, ਵਾਟਰ ਵਰਕਸ ਰੋਡ ਤੇ ਗਊਸ਼ਾਲਾ ਤੱਕ ਦਾ ਖੇਤਰ, ਗੁਰਦੁਆਰਾ ਚੌਂਕ, ਤ੍ਰਿਵੇਣੀ ਮੰਦਰ, ਬਾਰਾਂ ਹੱਟਾਂ ਚੌਂਕ, ਸਿਵਲ ਹਸਪਤਾਲ, ਚੁਗਲੀ ਘਰ, ਬਾਗ਼ ਵਾਲਾ ਗੁਰਦੁਆਰਾ, ਡੂੰਮ ਵਾਲਾ ਗੁਰਦੁਆਰਾ, ਸਿਰਸਾ ਰੋਡ ਮੂਸਾ ਚੁੰਗੀ ਤੱਕ ਦੇ ਕੁਝ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਲਿਬਰੇਸ਼ਨ ਤੇ ਆਰ . ਐੱਮ . ਪੀ . ਆਈ . ਵਲੋਂ ਅਕਾਲੀ - ਭਾਜਪਾ ਗੱਠਜੋੜ ਦੀ ਆਲੋਚਨਾ ਅਗਲੀ ਖ਼ਬਰ ਕੱਲ੍ਹ ਬਿਜਲੀ ਸਪਲਾਈ ਬੰਦ ਰਹੇਗੀ
Ad Position 24