ਆਲ ਇਜ਼ ਵਨ ਫਾਊਂਡੇਸ਼ਨ ਕੈਨੇਡਾ ਨੇ ਗੁਰਬਾਣੀ ਦੀਆਂ ਸਟੀਕਾਂ ਵੰਡੀਆਂ
ਬੁਢਲਾਡਾ, 18 ਅਕਤੂਬਰ (ਸੁਨੀਲ ਮਨਚੰਦਾ)- ਆਲ ਇਜ਼ ਵਨ ਫਾਊਂਡੇਸ਼ਨ ਕੈਨੇਡਾ ਵਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸੰਸਥਾ ਦੇ ਮੁਖੀ ਐਨ.
ਥਾਣਾ ਸਦਰ ਬੁਢਲਾਡਾ ਦੇ ਥਾਣਾ ਮੁਖੀ ਮੇਲਾ ਸਿੰਘ ਨੂੰ ਕਿਤਾਬ ਭੇਟ ਕਰਦੇ ਹੋਏ ਸੰਸਥਾ ਦੇ ਆਗੂ ਗੁਰਜੰਟ ਸਿੰਘ। ਅਜੀਤ ਤਸਵੀਰ
19-10-2026