12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਜਸਨੂਰਦੀਪ ਸਿੰਘ ਨੇ 11 ਵੀਂ ਓਪਨ ਜੂਨੀਅਰ ਗਤਕਾ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਗਮਾ

ਬਠਿੰਡਾ, 11 ਸਤੰਬਰ (ਪੱਤਰ ਪ੍ਰੇਰਕ)- ਪਿਛਲੇ ਦਿਨੀਂ ਗਤਕਾ ਫੈਡਰੇਸ਼ਨ ਓਫ ਇੰਡੀਆ ਵਲੋਂ ਪੰਜਾਬ ਗਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗਿਆਰ੍ਹਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਪੰਜਾਬ ਦੇ ਤਕਰੀਬਨ 900 ਬੱਚਿਆਂ ਨੇ ਭਾਗ ਲਿਆ, ਇਸ ਵਿਚ ਜੂਨੀਅਰ ਵਰਗ ਵਿਚ ਜਸਨੂਰਨੀਪ ਸਿੰਘ ਕੋਠਾਗੁਰੂ ਨੇ ਬਠਿੰਡਾ ਵਲੋਂ ਖੇਡਦਿਆਂ ਅੰਡਰ 11 ਵਰਗ ਸਿੰਗਲ ਸੋਟੀ ਵਿਚ ਕਾਸ਼ੀ ਦਾ ਤਗਮਾ ਜਿੱਤਿਆ। ਜਸਨੂਰਦੀਪ ਸਿੰਘ ਸ.

Ad Position 21
repet_subhas-goyals [Copy P29]
11 ਵੀਂ ਓਪਨ ਜੂਨੀਅਰ ਗਤਕਾ ਚੈਂਪੀਅਨਸ਼ਿਪ ਕਾਂਸੀ ਤਗਮਾ ਜੇਤੂ ਜਸਨੂਰਦੀਪ ਸਿੰਘ। 12-09-2026
ਬਠਿੰਡਾ, 11 ਸਤੰਬਰ (ਪੱਤਰ ਪ੍ਰੇਰਕ)- ਪਿਛਲੇ ਦਿਨੀਂ ਗਤਕਾ ਫੈਡਰੇਸ਼ਨ ਓਫ ਇੰਡੀਆ ਵਲੋਂ ਪੰਜਾਬ ਗਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗਿਆਰ੍ਹਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਪੰਜਾਬ ਦੇ ਤਕਰੀਬਨ 900 ਬੱਚਿਆਂ ਨੇ ਭਾਗ ਲਿਆ, ਇਸ ਵਿਚ ਜੂਨੀਅਰ ਵਰਗ ਵਿਚ ਜਸਨੂਰਨੀਪ ਸਿੰਘ ਕੋਠਾਗੁਰੂ ਨੇ ਬਠਿੰਡਾ ਵਲੋਂ ਖੇਡਦਿਆਂ ਅੰਡਰ 11 ਵਰਗ ਸਿੰਗਲ ਸੋਟੀ ਵਿਚ ਕਾਸ਼ੀ ਦਾ ਤਗਮਾ ਜਿੱਤਿਆ। ਜਸਨੂਰਦੀਪ ਸਿੰਘ ਸ. ਹਰੀ ਸਿੰਘ ਨਲੂਆ ਗੱਤਕਾ ਅਖਾੜਾ ਭੁੱਚੋ ਖ਼ੁਰਦ ਵਿਖੇ ਗਤਕੇ ਦਾ ਅਭਿਆਸ ਕਰਦਾ ਹੈ, ਇਹ ਬੱਚਾ ਅਕਾਲ ਅਕੈਡਮੀ ਦਿਆਲਪੁਰਾ ਮਿਰਜ਼ਾ ਵਿਖੇ ਚੌਥੀ ਕਲਾਸ ਵਿਚ ਪੜ੍ਹਦਾ ਹੈ, ਇਸ ਮੌਕੇ ਸਰਦਾਰ ਹਰੀ ਸਿੰਘ ਨਲੂਆ ਗਤਕਾ ਅਖਾੜਾ ਦੇ ਮੁੱਖ ਸੇਵਾਦਾਰ ਵਲੋ ਜਸਨੂਰਦੀਪ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਅਕੈਡਮੀ ਦੇ ਪ੍ਰਿੰਸੀਪਲ ਅਤੇ ਸਟਾਫ਼ ਵਲੋਂ ਸਕੂਲ ਪਹੁੰਚਣ ’ਤੇ ਬੱਚੇ ਨੂੰ ਮੁਬਾਰਕਬਾਦ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਪਿੰਡ ਵਿਰਕ ਕਲਾਂ ਦੇ ਜਸਲੀਨ ਸਿੰਘ ਵਿਰਕ ਨੇ ਕੈਨੇਡਾ ’ਚ ਗੱਡੇ ਸਫਲਤਾ ਦੇ ਝੰਡੇ ਅਗਲੀ ਖ਼ਬਰ ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਐਨ. ਸੀ. ਸੀ. ਇਨਰੋਲਮੈਂਟ ਪ੍ਰਕਿਰਿਆ ਸਮਾਪਤ
Ad Position 24