07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਭਲਕੇ 12 ਤੋਂ 1 ਵਜੇ ਦੇ ਵਿਚਕਾਰ ਹੋਵੇਗਾ ਪਰਵਿੰਦਰ ਦਾ ਸਸਕਾਰ

ਚੰਡੀਗੜ੍ਹ, 7 ਨਵੰਬਰ (ਗੁਰਪ੍ਰੀਤ ਸਿੰਘ)- ਪਰਮਿੰਦਰ ਝੋਟਾ ਦਾ ਅੰਤਿਮ ਸੰਸਕਾਰ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਪਿੰਡ 'ਚ ਹੋਵੇਗਾ। ਇਹ ਜਾਣਕਾਰੀ ਪਰਵਿੰਦਰ ਦੇ ਪਿਤਾ ਵਲੋਂ ਸਾਂਝੀ ਕੀਤੀ ਗਈ। ਕੱਲ੍ਹ ਸਵੇਰੇ 5 ਵਜੇ PGI ਤੋਂ ਮ੍ਰਿਤਕ ਦੇਹ ਲੈ ਕੇ ਪਰਿਵਾਰ ਘਰ ਜਾਵੇਗਾ।

Ad Position 21
No active advertisement
ਅਜੀਤ ਡੈਸਕ 07-11-2026

ਚੰਡੀਗੜ੍ਹ, 7 ਨਵੰਬਰ (ਗੁਰਪ੍ਰੀਤ ਸਿੰਘ)- ਪਰਮਿੰਦਰ ਝੋਟਾ ਦਾ ਅੰਤਿਮ ਸੰਸਕਾਰ ਦੁਪਹਿਰ 12 ਤੋਂ 1 ਵਜੇ ਦੇ ਵਿਚਕਾਰ ਪਿੰਡ 'ਚ ਹੋਵੇਗਾ। ਇਹ ਜਾਣਕਾਰੀ ਪਰਵਿੰਦਰ ਦੇ ਪਿਤਾ ਵਲੋਂ ਸਾਂਝੀ ਕੀਤੀ ਗਈ। ਕੱਲ੍ਹ ਸਵੇਰੇ  5 ਵਜੇ PGI ਤੋਂ ਮ੍ਰਿਤਕ ਦੇਹ ਲੈ ਕੇ ਪਰਿਵਾਰ ਘਰ ਜਾਵੇਗਾ। ਇਸ ਮੌਕੇ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਰਵਿੰਦਰ ਸਿੰਘ ਝੋਟਾ ਦੇ ਸੰਸਕਾਰ ਮੌਕੇ ਪ੍ਰਣ ਲੈਣ ਕਿ ਉਹ ਅੱਜ ਤੋਂ ਬਾਅਦ ਨਸ਼ਿਆਂ ਦਾ ਸੇਵਨ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਲੋੜ ਹੈ। ਦੀਵਾਲੀ ਦੇ ਮੌਕੇ ਸਾਰੇ ਨੌਜਵਾਨ ਨਸ਼ਿਆਂ ਦੇ ਤਿਆਗ ਦਾ ਪ੍ਰਣ ਲੈਣ ਅਤੇ ਪੰਜਾਬ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਆਪਣਾ ਯੋਗਦਾਨ ਪਾਉਣ।

Ad Position 22
No active advertisement
ਅਗਲੀ ਖ਼ਬਰ ਅਕਾਲਗੜ੍ਹ ਢੱਪਾਈਆਂ ਵਿਖੇ ਦੋ ਗੁੱਟਾਂ ਦਰਮਿਆਨ ਚੱਲੀ ਗੋਲੀ
Ad Position 24