18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਫ਼ੀਮ, ਚਿੱਟਾ ਤੇ ਭੁੱਕੀ ਚੂਰਾ ਪੋਸਤ ਬਰਾਮਦ

ਮਾਨਸਾ, 17 ਅਗਸਤ (ਵਿ. ਪ੍ਰਤੀ.)

Ad Position 21
No active advertisement
ਅਜੀਤ ਡੈਸਕ 18-08-2026
ਮਾਨਸਾ, 17 ਅਗਸਤ (ਵਿ.ਪ੍ਰਤੀ.)- ਥਾਣਾ ਬੋਹਾ ਪੁਲਿਸ ਨੇ ਰਾਜ ਸਿੰਘ ਵਾਸੀ ਸਹਾਰਨਾ ਤੋਂ 1 ਕਿੱਲੋਗ੍ਰਾਮ ਅਫ਼ੀਮ, ਥਾਣਾ ਸਦਰ ਮਾਨਸਾ ਪੁਲਿਸ ਨੇ ਜੋਰਾ ਸਿੰਘ, ਜੰਟਾ ਸਿੰਘ ਤੇ ਮੇਲੋ ਕੌਰ ਵਾਸੀ ਭੈਣੀਬਾਘਾ ਕੋਲੋਂ 20 ਗ੍ਰਾਮ ਚਿੱਟਾ, ਥਾਣਾ ਝੁਨੀਰ ਪੁਲਿਸ ਨੇ ਅਮਰੀਕ ਰਾਮ ਵਾਸੀ ਝੰਡੂਕੇ ਤੋਂ 7.10 ਗ੍ਰਾਮ ਚਿੱਟਾ ਅਤੇ ਜੱਗਾ ਸਿੰਘ ਵਾਸੀ ਮੜ, ਜ਼ਿਲ੍ਹਾ ਫ਼ਤਿਹਾਬਾਦ (ਹਰਿਆਣਾ) ਕੋਲੋਂ 3 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਇਨਕਲਾਬੀ ਨੌਜਵਾਨ ਸਭਾ ਨੇ ਪਿੰਡ ਉੱਭਾ ਵਿਖੇ ਨੁੱਕੜ ਮੀਟਿੰਗ ਕੀਤੀ ਅਗਲੀ ਖ਼ਬਰ ਪਿੰਡ ਚਹਿਲਾਂਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ
Ad Position 24