07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਡੇਰਾ ਕਰੀਪੁਰ ਡੁੰਮ੍ਹ ਵਿਖੇ ਬਰਸੀ ਸਮਾਗਮ 9 ਨੂੰ

ਝੁਨੀਰ, 6 ਅਗਸਤ (ਸੰਜੀਵ ਸਿੰਗਲਾ)- ਸ੍ਰੀ ਗੁਰੂ ਚੰਦਰਾਏ ਨਾਮਧਾਰੀ ਦੇ ਆਸ਼ੀਰਵਾਦ ਨਾਲ ਸ੍ਰੀਮਾਨ 108 ਸੰਤ ਨਰਾਇਣ ਮੁਨੀ, ਸ੍ਰੀਮਾਨ 108 ਮਹੇਸ਼ ਮੁਨੀ ਬੋਹੇ ਵਾਲੇ, ਸ੍ਰੀਮਾਨ 108 ਜੋਗਿੰਦਰ ਮੁਨੀ ਅਤੇ ਸ੍ਰੀਮਾਨ 108 ਗੰਗਾ ਰਾਮ ਦੀ ਯਾਦ ‘ਚ ਸਾਲਾਨਾ ਬਰਸੀ ਸਮਾਗਮ 9 ਅਗਸਤ ਨੂੰ ਉਦਾਸੀਨ ਮਹਿਰਾਜਾ ਆਸ਼ਰਮ ਡੇਰਾ ਕਰੀਪੁਰ ਡੁੰਮ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਡੇਰਾ ਮੁਖੀ ਸੰਤ ਮੱਖਣ ਮੁਨੀ ਨੇ ਦੱਸਿਆ ਕਿ 7 ਅਗਸਤ ਨੂੰ ਸਵੇਰੇ 10 ਵਜੇ ਸ੍ਰੀ ਚੰਦਰ ਸਾਹਿਬ ਦੇ ਪਾਠ ਆਰੰਭ ਹੋਣਗੇ।

Ad Position 21
No active advertisement
ਅਜੀਤ ਡੈਸਕ 07-08-2026
ਝੁਨੀਰ, 6 ਅਗਸਤ (ਸੰਜੀਵ ਸਿੰਗਲਾ)- ਸ੍ਰੀ ਗੁਰੂ ਚੰਦਰਾਏ ਨਾਮਧਾਰੀ ਦੇ ਆਸ਼ੀਰਵਾਦ ਨਾਲ ਸ੍ਰੀਮਾਨ 108 ਸੰਤ ਨਰਾਇਣ ਮੁਨੀ, ਸ੍ਰੀਮਾਨ 108 ਮਹੇਸ਼ ਮੁਨੀ ਬੋਹੇ ਵਾਲੇ, ਸ੍ਰੀਮਾਨ 108 ਜੋਗਿੰਦਰ ਮੁਨੀ ਅਤੇ ਸ੍ਰੀਮਾਨ 108 ਗੰਗਾ ਰਾਮ ਦੀ ਯਾਦ ‘ਚ ਸਾਲਾਨਾ ਬਰਸੀ ਸਮਾਗਮ 9 ਅਗਸਤ ਨੂੰ ਉਦਾਸੀਨ ਮਹਿਰਾਜਾ ਆਸ਼ਰਮ ਡੇਰਾ ਕਰੀਪੁਰ ਡੁੰਮ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਡੇਰਾ ਮੁਖੀ ਸੰਤ ਮੱਖਣ ਮੁਨੀ ਨੇ ਦੱਸਿਆ ਕਿ 7 ਅਗਸਤ ਨੂੰ ਸਵੇਰੇ 10 ਵਜੇ ਸ੍ਰੀ ਚੰਦਰ ਸਾਹਿਬ ਦੇ ਪਾਠ ਆਰੰਭ ਹੋਣਗੇ। 9 ਅਗਸਤ ਨੂੰ ਸਵੇਰੇ 11 ਵਜੇ ਪਾਠਾਂ ਦੇ ਭੋਗ ਉਪਰੰਤ ਦੁਪਹਿਰ 12 ਵਜੇ ਸਾਲਾਨਾ ਬਰਸੀ ਸਮਾਗਮ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਮਾਨਸਾ ‘ਚ ਰੋਸ ਰੈਲੀ ਚੰਡੀਗੜ੍ਹ ’ ਚ ਪ੍ਰਦਰਸ਼ਨ ਅੱਜ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਡੀ-ਵਾਰਮਿੰਗ ਦਿਵਸ ਸੰਬੰਧੀ ਅਧਿਕਾਰੀਆਂ ਨਾਲ ਮੀਟਿੰਗ
Ad Position 24
No active advertisement