16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਵਰਨਕਾਰ ਸਮਾਜ ਨੇ ਗਣਤੰਤਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 30-01-2026
ਬਠਿੰਡਾ, 29 ਜਨਵਰੀ (ਅਵਤਾਰ ਸਿੰਘ ਕੈਂਥ)-ਅਖਿਲ ਭਾਰਤੀਅ ਸਵਰਨਕਾਰ ਸੰਘ ਵਲੋਂ ਗਣਤੰਤਰ ਦਿਵਸ ਮੌਕੇ ਸਵਰਨਕਾਰ ਸੰਘ ਨੇ ਨੈਸ਼ਨਲ ਪ੍ਰਧਾਨ, ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਕਰਤਾਰ ਸਿੰਘ ਜÏੜਾ ਬਠਿੰਡਾ ਮੁੱਖ ਮਹਿਮਾਨ ਨੇ ਰਾਸ਼ਟਰੀ ਝੰਡਾ ਲਹਿਰਾਇਆ ¢ ਇਸ ਮੌਕੇ ਮੁੱਖ ਮਹਿਮਾਨ ਕਰਤਾਰ ਸਿੰਘ ਜੌੜਾ ਨੇ ਸਲਾਮੀ ਤੋਂ ਬਾਅਦ ਆਪਣੇ ਭਾਸ਼ਣ 'ਚ ਸਰਬ ਸਮਾਜ, ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਨੇ ਆਪਣਾ ਬਲਿਦਾਨ ਦੇ ਕੇ ਦੇਸ਼ ਨੂੰ ਅਜ਼ਾਦ ਕਰਵਾਇਆ, ਜਿਨ੍ਹਾਂ ਦੀ ਬਦÏਲਤ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ¢ ਉਸ ਸਮੇਂ ਤੋਂ ਸਾਰੇ ਦੇਸ਼ ਵਾਸੀ ਖੁਸ਼ਹਾਲੀ ਦਾ ਜੀਵਨ ਵਤੀਤ ਕਰਦੇ ਹੋਏ ਆਪਣੇ ਰਾਸ਼ਟਰੀ ਝੰਡੇ ਨੂੰ ਤਨ-ਮਨ ਨਾਲ ਪ੍ਰਣਾਮ ਕਰਨ ਉਪਰੰਤ ਸਾਰਿਆਂ ਨੇ ਰਾਸ਼ਟਰੀ ਗੀਤ ਜਨ-ਮਨ-ਗਣ ਗਾਇਆ¢ ਭਾਰਤੀ ਸਵਰਨਕਾਰ ਪਰਿਵਾਰ ਦੇ ਰਾਸ਼ਟਰੀ ਪ੍ਰਧਾਨ ਜਗਜੀਵਨ ਰਾਮ ਸੋਨੀ, ਰਜਿੰਦਰ ਖੁਰਮੀ, ਮਨਮੋਹਨ ਸਿੰਘ ਕੁੱਕੂ, ਭੋਲਾ ਸਿੰਘ, ਹਰਸ਼ ਭੋਲਾ, ਗੁਰਮੇਲ ਖੁਰਮੀ, ਉਪ ਪ੍ਰਧਾਨ ਲਾਭ ਸਿੰਘ ਸ਼ੀਹ, ਪ੍ਰਧਾਨ ਗੁਰਮੇਲ ਸਿੰਘ ਮਾਲੀ, ਰਵਿੰਦਰ ਕੁਮਾਰ ਵਰਮਾ, ਸੁਖਵਿੰਦਰ ਸਿੰਘ ਸੁਰਿਆ, ਅਸ਼ੋਕ ਕੁਮਾਰ ਕੰਡਾ, ਜਗਸੀਰ ਸਿੰਘ ਕੰਡਾ, ਕਾਲਾ ਸਿੰਘ ਖੁਰਮੀ, ਸੱਤਪਾਲ ਜÏੜਾ, ਸੁਖਦੇਵ ਸਿੰਘ ਜÏੜਾ, ਗੁਰਚਰਨ ਸਿੰਘ ਨੰਬਰਦਾਰ, ਅਵਤਾਰ ਸਿੰਘ ਜÏੜਾ, ਕੁਲਦੀਪ ਪ੍ਰੇਮੀ, ਕੁਲਦੀਪ ਖੁਰਮੀ, ਜਵਾਹਰ ਸਿੰਘ ਖੁਰਮੀ, ਗਿੰਨੀ ਕੰਡਾ, ਕੁਲਦੀਪ ਸ਼ਾਂਤ, ਪਰਵੀਨ ਸੋਨੀ, ਕ੍ਰਿਸ਼ਨ ਸਿੰਘ ਕੰਡਾ ਆਦਿ ਪ੍ਰਮੁੱਖ ਵਿਅਕਤੀ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਐੱਲ.ਪੀ.ਜੀ. ਦੀ ਸਹੀ ਵਰਤੋਂ ਤੋਂ ਸਕੂਲੀ ਬੱਚਿਆਂ ਨੂੰ ਕਰਵਾਇਆ ਜਾਣੂ ਅਗਲੀ ਖ਼ਬਰ ਰਣਜੀਤ ਸਿੰਘ ਸੰਧੂ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀ ਚੋਣ ਲਈ ਦੂਜੀ ਵਾਰ ਮੈਦਾਨ 'ਚ <br/>
Ad Position 24