14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

‘ ਆਪ’ ਵਿਦਿਆਰਥੀ ਵਿੰਗ ਪੰਜਾਬ ’ਚ ਵੱਖ-ਵੱਖ ਅਹੁਦਿਆਂ ਦੀਆਂ ਨਿਯੁਕਤੀਆਂ

ਚੰਡੀਗੜ੍ਹ, 14 ਨਵੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਵਿਦਿਆਰਥੀ ਵਿੰਗ ਪੰਜਾਬ ’ਚ ਵੱਖ-ਵੱਖ ਅੁਹੱਦਿਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਏ.

Ad Position 21
No active advertisement
ਅਜੀਤ ਡੈਸਕ 15-11-2026
ਚੰਡੀਗੜ੍ਹ, 14 ਨਵੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਵਿਦਿਆਰਥੀ ਵਿੰਗ ਪੰਜਾਬ ’ਚ ਵੱਖ-ਵੱਖ ਅੁਹੱਦਿਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਏ. ਐਸ. ਏ. ਪੀ. (ਐਸੋਸੀਏਸ਼ਨ ਆਫ਼ ਸਟੂਡੈਂਟ ਫ਼ਾਰ ਅਲਟਰਨੈਟਿਵ ਪੋਲੀਟਿਕਸ) ’ਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਮਨੀਸ ਸਿਸੋਦੀਆ ਤੇ ‘ਆਪ’ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵਲੋਂ ਜਾਰੀ ਕੀਤੇ ਹੁਕਮਾਂ ’ਚ ਸਰਬ ਸੰਧੂ ਨੂੰ ਸੂਬਾ ਸਕੱਤਰ, ਪ੍ਰਭਨੂਰ ਬੇਦੀ ਨੂੰ ਸੂਬਾ ਸਕੱਤਰ ਤੇ ਵੀ. ਸਚਦੇਵਾ ਨੂੰ ਸੂਬਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਇਨ੍ਹਾਂ ਨਿਯੁਕਤੀਆਂ ’ਚ 3 ਜ਼ਿਲ੍ਹਾ ਇੰਚਾਰਜ, 4 ਜ਼ਿਲ੍ਹਾ ਉਪ-ਪ੍ਰਧਾਨ , 116 ਹਲਕਾ ਕੋਆਰਡੀਨੇਟਰ ਸਮੇਤ ਲਗਪਗ 126 ਨਿਯੁਕਤੀਆਂ ਕੀਤੀਆਂ ਗਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ‘ਉਪਦੇਸ਼ ਦੇਣੇ ਬੰਦ ਕਰ ਕੇ ਆਤਮ-ਨਿਰੀਖਣ ਕਰੋ’ ਅਮਰੀਕੀ ਕਮਿਸ਼ਨ ਦੀ ਟਿੱਪਣੀ ’ਤੇ ਭਾਰਤ ਦੀ ਤਿੱਖੀ ਪ੍ਰਤੀਕਿਰਿਆ ਅਗਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਸੋਨੇ - ਚਾਂਦੀ ਦੇ ਗਹਿਣੇ ਤੇ ਹੀਰੇ ਦੀ ਅੰਗੂਠੀ ਚੋਰੀ
Ad Position 24