15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਘਰ ਦੇ ਤਾਲੇ ਤੋੜ ਕੇ ਸੋਨੇ - ਚਾਂਦੀ ਦੇ ਗਹਿਣੇ ਤੇ ਹੀਰੇ ਦੀ ਅੰਗੂਠੀ ਚੋਰੀ

ਚੰਡੀਗੜ੍ਹ, 14 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਰਾਮਦਰਬਾਰ ਫ਼ੇਜ਼2 ਵਿਖੇ ਇਕ ਘਰ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਣਪਛਾਤੇ ਵਿਅਕਤੀ ਸੋਨੇ-ਚਾਂਦੀ ਦੇ ਗਹਿਣੇ ਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਥਾਣਾ ਸੈਕਟਰ-31 ਦੀ ਪੁਲਿਸ ਨੇ ਫ਼ੇਜ਼2 ਰਾਮਦਰਬਾਰ ਦੇ ਵਸਨੀਕ ਗੋਪਾਲ ਕ੍ਰਿਸ਼ਨ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 15-11-2026
ਚੰਡੀਗੜ੍ਹ, 14 ਨਵੰਬਰ (ਕਪਿਲ ਵਧਵਾ)-ਚੰਡੀਗੜ੍ਹ ਦੇ ਰਾਮਦਰਬਾਰ ਫ਼ੇਜ਼2 ਵਿਖੇ ਇਕ ਘਰ ਦੇ ਤਾਲੇ ਤੋੜ ਕੇ ਅੰਦਰ ਦਾਖ਼ਲ ਹੋਏ ਅਣਪਛਾਤੇ ਵਿਅਕਤੀ ਸੋਨੇ-ਚਾਂਦੀ ਦੇ ਗਹਿਣੇ ਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰਕੇ ਲੈ ਗਏ। ਇਸ ਸੰਬੰਧੀ ਥਾਣਾ ਸੈਕਟਰ-31 ਦੀ ਪੁਲਿਸ ਨੇ ਫ਼ੇਜ਼2 ਰਾਮਦਰਬਾਰ ਦੇ ਵਸਨੀਕ ਗੋਪਾਲ ਕ੍ਰਿਸ਼ਨ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ 10 ਨਵੰਬਰ ਨੂੰ ਮੁਲਜ਼ਮ ਘਰ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਤੇ ਗਹਿਣਿਆਂ ਵਾਲਾ ਬੈਗ ਚੋਰੀ ਕਰਕੇ ਲੈ ਗਏ। ਬੈਗ ਵਿਚ ਚਾਂਦੀ ਦੀਆਂ ਦੋ ਜੋੜੀਆਂ ਵਾਲੀਆਂ, ਸੋਨੇ ਦੀ ਚੇਨ, ਸੋਨੇ ਦੀਆਂ ਦੋ ਵਾਲੀਆਂ, ਮੰਗਲਸੂਤਰ, ਚਾਂਦੀ ਦੀ ਮਰਦਾਂ ਵਾਲੀ ਇਕ ਅੰਗੂਠੀ, ਚਾਂਦੀ ਦੀਆਂ ਇਕ ਜੋੜੀ ਚੂੜੀਆਂ, ਚਾਂਦੀ ਦੇ ਦੋ ਸਿੱਕੇ, ਹੀਰੇ ਦੀ ਅੰਗੂਠੀ ਤੇ ਚਾਂਦੀ ਦੀ ਪਾਇਲ ਸਮੇਤ ਹੋਰ ਦਸਤਾਵੇਜ਼ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਣਪਛਾਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਵਿਦਿਆਰਥੀ ਵਿੰਗ ਪੰਜਾਬ ’ਚ ਵੱਖ-ਵੱਖ ਅਹੁਦਿਆਂ ਦੀਆਂ ਨਿਯੁਕਤੀਆਂ ਅਗਲੀ ਖ਼ਬਰ 7 ਮਹੀਨਿਆਂ ਤੋਂ ਬੰਦ ਪਏ ਵੀ. ਆਰ. ਪੰਜਾਬ ਮਾਲ ਦੇ ਐਸਕੇਲੇਟਰ ’ਚ ਲੱਗੀ ਅੱਗ ਮੁਹਾਲੀ ਤੇ ਖਰੜ ਤੋਂ ਪੁੱਜੇ ਫਾਇਰ ਟੈਂਡਰਾਂ...
Ad Position 24