ਚੰਡੀਗੜ੍ਹ ਦੀ ਸ਼ਰਾਬ ਸਮੇਤ ਸਵਿਫ਼ਟ ਕਾਰ ਕਾਬੂ , ਤਸਕਰ ਫ਼ਰਾਰ
ਜ਼ੀਰਕਪੁਰ, 26 ਅਕਤੂਬਰ (ਮਨਿੰਦਰ ਸਿੰਘ)-ਆਬਕਾਰੀ ਵਿਭਾਗ ਨੇ ਬਲਟਾਣਾ ਪੁਲਿਸ ਦੀ ਮਦਦ ਨਾਲ ਚੈਕਿੰਗ ਦੌਰਾਨ ਇਕ ਸਵਿਫ਼ਟ ਕਾਰ ਵਿਚੋਂ ਚੰਡੀਗੜ੍ਹ ਵਿਚ ਵਿਕਣ ਵਾਲੀਆਂ ਸ਼ਰਾਬ ਦੀਆਂ 24 ਬੋਤਲਾਂ ਬਰਾਮਦ ਕੀਤੀਆਂ ਹਨ। ਹਾਲਾਂਕਿ, ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਆਬਕਾਰੀ ਵਿਭਾਗ ਵਲੋਂ ਫੜੀ ਕਾਰ। ਤਸਵੀਰ : ਮਨਿੰਦਰ ਸਿੰਘ
27-10-2026