ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਪ੍ਰੀਖਿਆ ਫੀਸ ਅਤੇ ਰੀ-ਅਪੀਅਰ ਫੀਸ ’ਚ ਕੀਤੇ ਜਾ ਰਹੇ ਵਾਧੇ ਸਬੰਧੀ ਪੰਜਾਬ ਯੂਨੀਵਰਸਿਟੀ ਦੇ ਕੰਟਰੋਲਰ ਨੂੰ ਸੌਂਪਿਆ ਮੰਗ-ਪੱਤਰ
ਚੰਡੀਗੜ੍ਹ, 5 ਅਕਤੂਬਰ (ਮਾਰਕੰਡਾ)-ਵਿਦਿਆਰਥੀ ਜਥੇਬੰਦੀ ਸੱਥ ਵਲੋਂ ਪ੍ਰੀਖਿਆ ਫੀਸ ਅਤੇ ਰੀ-ਅਪੀਅਰ ਫੀਸ ਵਿਚ ਕੀਤੇ ਜਾ ਰਹੇ ਵਾਧੇ ਸਬੰਧੀ ਪੰਜਾਬ ਯੂਨੀਵਰਸਿਟੀ ਦੇ ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਨੂੰ ਮੰਗ-ਪੱਤਰ ਸੌਂਪਿਆ ਗਿਆ। ਹਰ ਸਾਲ ਪ੍ਰੀਖਿਆ ਅਤੇ ਰੀ-ਅਪੀਅਰ ਫੀਸ ਵਿਚ ਲਗਾਤਾਰ ਹੋ ਰਿਹਾ ਵਾਧਾ ਵਿਦਿਆਰਥੀਆਂ ਉੱਤੇ ਵਾਧੂ ਵਿੱਤੀ ਬੋਝ ਪਾ ਰਿਹਾ ਹੈ।
ਅਜੀਤ ਡੈਸਕ
06-10-2026