30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੰਜਾਬ ਯੂਨੀਵਰਸਿਟੀ ਨੇ 31 ਨੂੰ ਵਿਦਿਆਰਥੀ ਚੋਣਾਂ ਵਾਲੇ ਦਿਨ ਨਿਰਦੇਸ਼ ਕੀਤੇ ਜਾਰੀ

ਚੰਡੀਗੜ੍ਹ, 28 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ 31 ਅਗਸਤ ਨੂੰ ਹੋਣ ਵਾਲੇ ਪੀ. ਯੂ.

Ad Position 21
No active advertisement
ਅਜੀਤ ਡੈਸਕ 29-08-2026
ਚੰਡੀਗੜ੍ਹ, 28 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ 31 ਅਗਸਤ ਨੂੰ ਹੋਣ ਵਾਲੇ ਪੀ. ਯੂ. ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਕਈ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਿਦਿਆਰਥੀ ਚੋਣਾਂ ਵਿਚ ਆਪਣੀ ਵੋਟ ਪਾਉਣ ਲਈ 31 ਅਗਸਤ ਨੂੰ ਸਵੇਰੇ 9.00 ਵਜੇ ਤੋਂ ਪਹਿਲਾਂ ਆਪਣੇ ਸਬੰਧਤ ਵਿਭਾਗਾਂ ਵਿਚ ਪਹੁੰਚਣ। ਪੰਜਾਬ ਯੂਨੀਵਰਸਿਟੀ ਦਾ ਗੇਟ ਨੰਬਰ 1 (ਪੀ.ਜੀ.ਆਈ ਸਾਈਡ) 31 ਅਗਸਤ ਨੂੰ ਚੋਣਾਂ ਦੇ ਸਮੇਂ ਦੁਪਹਿਰ 12.00 ਵਜੇ ਤੋਂ ਸ਼ਾਮ 4.30 ਵਜੇ ਤੱਕ ਬੰਦ ਰਹੇਗਾ। ਲਗਾਤਾਰ ਹੋ ਰਹੇ ਮੀਂਹ ਦੇ ਮੌਸਮ ਦੇ ਮੱਦੇਨਜ਼ਰ, ਪ੍ਰਵੇਸ਼ ਦੁਆਰ ’ਤੇ ਭੀੜ ਅਤੇ ਟਰੈਫਿਕ ਜਾਮ ਕਾਰਨ ਦੇਰੀ ਹੋ ਸਕਦੀ ਹੈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਘਰ,ਹੋਸਟਲ ਤੋਂ ਜਲਦੀ ਸ਼ੁਰੂ ਅਤੇ ਸਮੇਂ ਸਿਰ ਕੈਂਪਸ ਵਿਚ ਪਹੁੰਚ ਕਰਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਕੌਂਸਲ ਚੋਣਾਂ ’ਚ ਏ. ਬੀ. ਵੀ. ਪੀ. ਨੇ ‘ਆਪ’ ’ਤੇ ਲਗਾਏ ਇਲਜ਼ਾਮ ਅਗਲੀ ਖ਼ਬਰ ਸਕੂਲ ਰਾਜ ਖੇਡ ਟੂਰਨਾਮੈਂਟ ’ਚ ਯੋਗ ਆਸਣ, ਬੇਸਬਾਲ, ਨੈੱਟਬਾਲ ਤੇ ਟੇਬਲ ਟੈਨਿਸ ਦੇ ਫਾਈਨਲ ਮੈਚ ਖੇਡੇ
Ad Position 24