29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਿੱਧੂ ਪਰਿਵਾਰ ਨੂੰ ਸਦਮਾ, ਤੇਜਵੰਤ ਸਿੰਘ ਸਿੱਧੂ ਸਵਰਗਵਾਸ

ਡਾਬਾ/ਲੁਹਾਰਾ, 29 ਸਤੰਬਰ (ਕੁਲਵੰਤ ਸਿੰਘ ਸੱਪਲ)- ਸਮਾਜ ਸੇਵਕ ਅਤੇ ਪਾਵਰਕਾਮ ਪੈਨਸ਼ਨਰਜ ਜਨਤਾ ਨਗਰ ਦੇ ਪ੍ਰਧਾਨ ਤੇਜਵੰਤ ਸਿੰਘ ਸਿੱਧੂ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਸਵਰਗ ਸਿਧਾਰ ਗਏ ਹਨ। ਤੇਜਵੰਤ ਸਿੰਘ ਸਿੱਧੂ ਦਾ ਅੰਤਿਮ ਸੰਸਕਾਰ ਧੂਰੀ ਫਾਟਕ ਦੇ ਕੋਲ ਸਮਸਾਨ ਘਾਟ ਵਿਖੇ ਕੀਤਾ ਗਿਆ।

Ad Position 21
No active advertisement
ਤੇਜਵੰਤ ਸਿੰਘ ਸਿੱਧੂ 30-09-2026
ਡਾਬਾ/ਲੁਹਾਰਾ, 29 ਸਤੰਬਰ (ਕੁਲਵੰਤ ਸਿੰਘ ਸੱਪਲ)- ਸਮਾਜ ਸੇਵਕ ਅਤੇ ਪਾਵਰਕਾਮ ਪੈਨਸ਼ਨਰਜ ਜਨਤਾ ਨਗਰ ਦੇ ਪ੍ਰਧਾਨ ਤੇਜਵੰਤ ਸਿੰਘ ਸਿੱਧੂ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਸਵਰਗ ਸਿਧਾਰ ਗਏ ਹਨ। ਤੇਜਵੰਤ ਸਿੰਘ ਸਿੱਧੂ ਦਾ ਅੰਤਿਮ ਸੰਸਕਾਰ ਧੂਰੀ ਫਾਟਕ ਦੇ ਕੋਲ ਸਮਸਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਸਿੱਧੂ ਪਰਿਵਾਰ ਨਾਲ ਵੱਖ-ਵੱਖ ਜਥੇਬੰਦੀਆ,ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਅਤੇ ਇਲਾਕੇ ਦੇ ਲੋਕਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ’ਚ ਕਾਂਗਰਸੀਆਂ ਵਲੋਂ ਪੁਤਲਾ ਫੂਕਣ ਕਰਕੇ ਲੱਗੇ ਜਾਮ ਕਾਰਨ ਲੋਕ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਨੇ ਸਤਨਾਮ ਸਿੰਘ ਸੱਲੋਪੁਰੀ ਨਾਲ ਪ੍ਰੇਰਨਾਦਾਇਕ ਸੈਸ਼ਨ ਦੀ ਕੀਤੀ ਮੇਜ਼ਬਾਨੀ
Ad Position 24