14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਰੂਪ ਰਾਣੀ ਸਰਕਾਰੀ ਕਾਲਜ (ਇ) ਵਿਖੇ ਯੂਨੀਵਰਸਿਟੀ ਮੈਰਿਟ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਰੂਪ ਰਾਣੀ ਸਰਕਾਰੀ ਕਾਲਜ (ਇ) ਵਿਖੇ ਸੈਸ਼ਨ 2025-2026 ਦੀਆਂ ਪ੍ਰੀਖਿਆਵਾਂ ਵਿਚ ਯੂਨੀਵਰਸਿਟੀ ਮੈਰਿਟ ਵਿਚ ਪਹਿਲਾ , ਦੂਜਾ , ਤੀਜਾ ਤੇ ਹੋਰ ਵੱਖ -ਵੱਖ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਲਈ ਸਫ਼ਲਤਾ ਦੀ ਕਹਾਣੀ ਸਨਮਾਨ ਸਮਾਰੋਹ ਪ੍ਰਿੰਸੀਪਲ ਕਿਰਨਜੀਤ ਬੱਲ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿਚ ਕਾਲਜ ਦੀਆਂ ਵੱਖ-ਵੱਖ ਵਿਭਾਗਾਂ ਦੀਆਂ 41 ਵਿਦਿਆਰਥਣਾਂ (6 ਪੋਸਟ ਗ੍ਰੈਜੂਏਸ਼ਨ ਤੇ 35 ਅੰਡਰ ਗ੍ਰੇਜੂਏਸ਼ਨ) ਦਾ ਸਨਮਾਨ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਅੰਮ੍ਰਿਤਸਰ, 13 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਰੂਪ ਰਾਣੀ ਸਰਕਾਰੀ ਕਾਲਜ (ਇ) ਵਿਖੇ ਸੈਸ਼ਨ 2025-2026 ਦੀਆਂ ਪ੍ਰੀਖਿਆਵਾਂ ਵਿਚ ਯੂਨੀਵਰਸਿਟੀ ਮੈਰਿਟ ਵਿਚ ਪਹਿਲਾ , ਦੂਜਾ , ਤੀਜਾ ਤੇ ਹੋਰ ਵੱਖ -ਵੱਖ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਲਈ ਸਫ਼ਲਤਾ ਦੀ ਕਹਾਣੀ ਸਨਮਾਨ ਸਮਾਰੋਹ ਪ੍ਰਿੰਸੀਪਲ ਕਿਰਨਜੀਤ ਬੱਲ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿਚ ਕਾਲਜ ਦੀਆਂ ਵੱਖ-ਵੱਖ ਵਿਭਾਗਾਂ ਦੀਆਂ 41 ਵਿਦਿਆਰਥਣਾਂ (6 ਪੋਸਟ ਗ੍ਰੈਜੂਏਸ਼ਨ ਤੇ 35 ਅੰਡਰ ਗ੍ਰੇਜੂਏਸ਼ਨ) ਦਾ ਸਨਮਾਨ ਕੀਤਾ ਗਿਆ। ਅੰਡਰ ਗ੍ਰੇਜੂਏਸ਼ਨ ਵਿਦਿਆਰਥਣਾਂ ਵਿਚੋਂ ਸਹਿਜਪ੍ਰੀਤ ਕੌਰ , ਬੀ .ਐੱਸ .ਈ ਨਾਨ ਮੈਡੀਕਲ ਸਿਮੈਸਟਰ ਦੂਜਾ, ਨਿਹਾਰਿਕਾ ਬੀ.ਬੀ.ਏ ਸਿਮੈਸਟਰ ਛੇਵਾਂ ,ਅਰਸ਼ਦੀਪ ਕੌਰ ਬੀ.ਕਾਮ ਟੈਕਸ ਪਲੇਨਿੰਗ ਸਿਮੈਸਟਰ ਚੌਥਾ ਪੋਸਟ ਗ੍ਰੈਜੂਏਸ਼ਨ ਵਿਦਿਆਰਥਣਾਂ ਵਿਚੋਂ ਅਰਸ਼ ਨੂਰ ਤੇ ਅੰਸ਼ਕਾ ਐੱਮ .ਕਾਮ ਸਿਮੈਸਟਰ ਚੌਥਾ, ਸਿਮਰਨਜੀਤ ਕੌਰ ਐੱਮ . ਏ ਸੰਗੀਤ ਸਾਜ਼ ਸਿਮੈਸਟਰ ਚੌਥਾ ਤੇ ਰੁਪਿੰਦਰ ਕੌਰ ਐੱਮ. ਏ ਸੰਗੀਤ ਸਾਜ਼ ਸਿਮੈਸਟਰ ਦੂਜਾ) ਨੇ ਯੂਨੀਵਰਸਿਟੀ ਮੈਰਿਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦੀ ਪ੍ਰਤਿਸ਼ਠਾ ਵਿਚ ਵਾਧਾ ਕੀਤਾ। ਇਸ ਸਨਮਾਨ ਸਮਾਰੋਹ ਵਿਚ ਵਿਦਿਆਰਥਣਾਂ ਦੇ ਮਾਤਾ-ਪਿਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਕਿਰਨਜੀਤ ਬੱਲ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਵਧਾਈ ਦਿੱਤੀ । ਯੂਨੀਵਰਸਿਟੀ ਮੈਰਿਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੇ ਆਪਣੀ ਖੁਸ਼ੀ ਤੇ ਤਜਰਬੇ ਨੂੰ ਦੂਜੀਆਂ ਵਿਦਿਆਰਥਣਾਂ ਨਾਲ ਸਾਂਝਾ ਕੀਤਾ। ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਆਯੋਜਿਤ ਨੈਤਿਕ ਸਿੱਖਿਆ ਦੇ ਪ੍ਰਤੀਭਾਗੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਹਰਪਾਲ ਸਿੰਘ ਚੀਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਨਿਰਪੱਖ ਜਾਂਚ ਕੀਤੀ ਜਾਵੇ – ਰਾਜਾ ਲਦੇਹ ਅਗਲੀ ਖ਼ਬਰ ਬੀ. ਸੀ. ਏ. ’ਚ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24