ਆਗਰਾ (ਯੂ.ਪੀ.), 23 ਨਵੰਬਰ - ਮਹਿਲਾ ਰਾਖਵਾਂਕਰਨ ਬਿੱਲ 'ਤੇ ਰਾਹੁਲ ਗਾਂਧੀ ਦੇ ਰੁਖ਼ 'ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ , "ਜੇਕਰ ਰਾਹੁਲ ਗਾਂਧੀ ਔਰਤਾਂ ਵਿਰੋਧੀ ਨਾ ਹੁੰਦੇ, ਤਾਂ ਉਹ ਇਸ ਬਿੱਲ ਨੂੰ ਪੇਸ਼ ਕਰਨ ਦਿੰਦੇ। ਰਾਹੁਲ ਗਾਂਧੀ ਨਹੀਂ ਚਾਹੁੰਦੇ ਕਿ ਸੰਸਦ ਵਿਚ ਔਰਤਾਂ ਦੀ ਗਿਣਤੀ ਮਰਦਾਂ ਦੇ ਬਰਾਬਰ ਹੋਵੇ।"
ਤਾਜ਼ਾ ਖ਼ਬਰਾਂ
Free
ਰਾਹੁਲ ਗਾਂਧੀ ਨਹੀਂ ਚਾਹੁੰਦੇ, ਸੰਸਦ ਚ ਮਰਦਾਂ ਦੇ ਬਰਾਬਰ ਹੋਵੇ ਔਰਤਾਂ ਦੀ ਗਿਣਤੀ - ਕੰਗਨਾ ਰਣੌਤ
ਆਗਰਾ (ਯੂ.ਪੀ.), 23 ਨਵੰਬਰ - ਮਹਿਲਾ ਰਾਖਵਾਂਕਰਨ ਬਿੱਲ 'ਤੇ ਰਾਹੁਲ ਗਾਂਧੀ ਦੇ ਰੁਖ਼ 'ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ , "ਜੇਕਰ ਰਾਹੁਲ ਗਾਂਧੀ ਔਰਤਾਂ...
ਅਜੀਤ ਡੈਸਕ
23-11-2026