04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਗੁਰਸੇਵਕ ਸਿੰਘ ਸ਼ੇਖ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਤਰਨ ਤਾਰਨ, 3 ਸਤੰਬਰ (ਇਕਬਾਲ ਸਿੰਘ ਸੋਢੀ)-ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਅਤੇ ਯੂਥ ਅਕਾਲੀ ਦਲ ਦਾ ਵਰਕਿੰਗ ਪੰਜਾਬ ਪ੍ਰਧਾਨ ਨਿਯੁਕਤ ਕਰਨ ’ਤੇ ਸਾਬਕਾ ਚੇਅਰਮੈਨ ਸ਼ੇਖ ਆਪਣੇ ਸਾਥੀਆਂ ਸਮੇਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਹ ਉਸ ’ਤੇ ਖਰੇ ਉਤਰਨਗੇ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਤਰਨ ਤਾਰਨ, 3 ਸਤੰਬਰ (ਇਕਬਾਲ ਸਿੰਘ ਸੋਢੀ)-ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਅਤੇ ਯੂਥ ਅਕਾਲੀ ਦਲ ਦਾ ਵਰਕਿੰਗ ਪੰਜਾਬ ਪ੍ਰਧਾਨ ਨਿਯੁਕਤ ਕਰਨ ’ਤੇ ਸਾਬਕਾ ਚੇਅਰਮੈਨ ਸ਼ੇਖ ਆਪਣੇ ਸਾਥੀਆਂ ਸਮੇਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਹ ਉਸ ’ਤੇ ਖਰੇ ਉਤਰਨਗੇ। ਇਸ ਮੌਕੇ ਗੁਰਸੇਵਕ ਸਿੰਘ ਸ਼ੇਖ ਨਾਲ ਸੰਦੀਪ ਸਿੰਘ ਏ.ਆਰ. ਹਲਕਾ ਇੰਚਾਰਜ ਜੰਡਿਆਲਾ ਗੁਰੂ, ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਜਗਜੀਤ ਸਿੰਘ ਜੱਗੀ ਚੋਹਲਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਗਿਆਨ ਸਿੰਘ ਸਬਾਜਪੁਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਮੇਲ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਵਾਂ, ਬੀਬੀ ਜਗੀਰ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਲਵਿੰਦਰ ਸਿੰਘ ਪਿੰਕਾ ਸਰਪੰਚ ਮਾਣੋਚਾਲ੍ਹ ਕਲਾਂ, ਸਾਬਕਾ ਸਰਪੰਚ ਕੁਲਵੰਤ ਸਿੰਘ ਮਾਣੋਚਾਲ੍ਹ ਖੁਰਦ, ਗੁਰਪ੍ਰੀਤ ਸਿੰਘ ਗੋਲਡੀ ਸਾਬਕਾ ਸਰਪੰਚ, ਸਰਬਜੋਤ ਸਿੰਘ ਜੋਤਾ ਪ੍ਰਧਾਨ ਡਾਲੇਕੇ, ਨਿਸ਼ਾਨਵੀਰ ਸਿੰਘ ਸਾਬਕਾ ਸਰਪੰਚ ਡਾਲੇਕੇ, ਡਾ. ਮਨਜਿੰਦਰ ਸਿੰਘ ਡਾਲੇਕੇ, ਚਮਕੌਰ ਸਿੰਘ ਗੋਰਖਾ, ਹਰਪ੍ਰੀਤ ਸਿੰਘ ਹੈਪੀ ਗੋਰਖਾ, ਰਸ਼ਪਾਲ ਸਿੰਘ ਪਾਲਾ ਸਰਪੰਚ ਜੀਓਬਾਲਾ, ਡਾ. ਪਰਮਜੀਤ ਸਿੰਘ ਜੀਓਬਾਲਾ, ਸਤਨਾਮ ਸਿੰਘ ਜੀਓਬਾਲਾ, ਗੁਰਿੰਦਰ ਸਿੰਘ ਕਾਲਾ ਸਰਪੰਚ ਭੈਣੀ ਮੱਟੂਆਂ, ਮਹਿੰਦਰ ਸਿੰਘ ਮੈਂਬਰ, ਸਵਰਨ ਸਿੰਘ ਸਰਪੰਚ ਵਾਂ, ਜਸਵੰਤ ਸਿੰਘ ਸਰਪੰਚ ਵਾਂ, ਮਿਲਖਾ ਸਿੰਘ ਪ੍ਰਧਾਨ ਤਤਲੇ, ਹਰਪ੍ਰੀਤ ਸਿੰਘ ਹੈਪੀ ਪੱਧਰੀ ਖੁਰਦ, ਜਗਜੀਤ ਸਿੰਘ ਸੋਹਲ ਠੱਠੀ, ਜੋਬਨਜੀਤ ਸਿੰਘ ਸੋਹਲ ਠੱਠੀ, ਅਮਨਪ੍ਰੀਤ ਸਿੰਘ ਸ਼ੇਖ, ਨਿਰਮਲ ਸਿੰਘ ਜਮਸਤਪੁਰ, ਗੁਰਵੇਲ ਸਿੰਘ ਨੰਬਰਦਾਰ, ਬਾਬਾ ਕਰਮ ਸਿੰਘ, ਬਲਵੰਤ ਸਿੰਘ, ਸੁਖਦੇਵ ਸਿੰਘ, ਗੁਰਜੀਤ ਸਿੰਘ ਸੁਲਤਾਨਵਿੰਡੀਆ, ਨਿਰਵੈਲ ਸਿੰਘ, ਕਰਮਜੀਤ ਸਿੰਘ, ਜੁਗਰਾਜ ਸਿੰਘ ਲਾਡੀ, ਹੈਪੀ, ਗੁਰਬਾਜ ਸਿੰਘ, ਸੁਖਰਾਜ ਸਿੰਘ, ਬਲਵਿੰਦਰ ਸਿੰਘ, ਪੂਰਨ ਸਿੰਘ ਪੱਧਰੀ, ਸਰਵਣ ਸਿੰਘ ਪੱਧਰੀ, ਬਾਜ ਸਿੰਘ ਪੱਧਰੀ, ਜਗਜੀਤ ਸਿੰਘ ਸਰਪੰਚ ਸਰਾਏ ਦੀਵਾਨਾ, ਵਿਰਸਾ ਸਿੰਘ ਝਾਮਕੇ, ਬਲਵਿੰਦਰ ਸਿੰਘ ਝਾਮਕੇ, ਅੰਗਰੇਜ਼ ਸਿੰਘ ਵਾਲੀਪੁਰ, ਸ਼ੰਕਰ ਜੋਧਪੁਰ, ਮਲਕੀਤ ਸਿੰਘ ਜੋਧਪੁਰ, ਕਮਲ ਰਸੂਲਪੁਰ, ਬਿਕਰਮਜੀਤ ਸਰਪੰਚ ਬਾਗੜੀਆਂ, ਜੱਸ ਸਰਪੰਚ ਲਾਲਪੁਰਾ, ਪਿਆਰਾ ਸਿੰਘ ਸਰਪੰਚ ਦੁੱਗਲਵਾਲਾ, ਗੁਰਵਿੰਦਰ ਸਿੰਘ ਤੇਜਾ ਸਿੰਘ ਵਾਲਾ, ਗੁਰਮੀਤ ਸਿੰਘ ਡੀ.ਸੀ. ਬਾਕੀਪੁਰ, ਗੁਰਵਿੰਦਰ ਸਿੰਘ ਸਰਪੰਚ ਗਿੱਲ ਵੜੈਚ, ਬਲਵੀਰ ਸਿੰਘ ਸਰਪੰਚ ਗਿੱਲ ਵੜੈਚ, ਬਲਜਿੰਦਰ ਸਿੰਘ ਮੱਲ੍ਹੀ ਸਰਪੰਚ ਐਮਾ, ਸਰਵਣ ਸਿੰਘ ਐਮਾ , ਦਇਆ ਸਿੰਘ ਸਰਾਂਏ ਦੀਵਾਨਾ ਅਤੇ ਅਕਾਲੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਕੀਤੀ ਸੰਗਤ ਨਾਲ ਮੀਟ... ਅਗਲੀ ਖ਼ਬਰ ਵਾਰਡ ਨੰਬਰ 1 ਵਿਚ ਅਕਾਲੀ ਵਰਕਰਾਂ ਨਾਲ ਬੀਬਾ ਰਮਨਦੀਪ ਕੌਰ ਸੇਰੋਂ ਨੇ ਕੀਤੀ ਵਰਕਰ ਮਿਲਣੀ
Ad Position 24