ਮੁੱਖ ਮੰਤਰੀ ਮਾਨ ਦਾ ਹਲਕਾ ਖਡੂਰ ਸਾਹਿਬ ਆਉਣ ’ਤੇ ਨਿੱਘਾ ਸਵਾਗਤ ਕੀਤਾ ਜਾਵੇਗਾ-ਪ੍ਰੋ. ਹਰਪ੍ਰੀਤ ਸਿੰਘ ਕੋਟ
ਫਤਿਆਬਾਦ, 25 ਅਗਸਤ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਗੋਇੰਦਵਾਲ ਸਾਹਿਬ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਸਖੀਆਂ ਨੂੰ ਸਨਮਾਨਿਤ ਕਰਨ ਆ ਰਹੇ ਹਨ। ਉਨ੍ਹਾਂ ਦਾ ਹਲਕਾ ਖਡੂਰ ਸਾਹਿਬ ਆਉਣ ’ਤੇ ਨਿੱਘਾ ਸਵਾਗਤ ਕਰਦੇ ਹਾਂ।
ਫਤਿਆਬਾਦ, 25 ਅਗਸਤ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ੍ਰੀ ਗੋਇੰਦਵਾਲ ਸਾਹਿਬ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਸਖੀਆਂ ਨੂੰ ਸਨਮਾਨਿਤ ਕਰਨ ਆ ਰਹੇ ਹਨ। ਉਨ੍ਹਾਂ ਦਾ ਹਲਕਾ ਖਡੂਰ ਸਾਹਿਬ ਆਉਣ ’ਤੇ ਨਿੱਘਾ ਸਵਾਗਤ ਕਰਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰੋ. ਹਰਪ੍ਰੀਤ ਸਿੰਘ ਕੋਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿੱਘੇ ਸਵਾਗਤ ਦੇ ਨਾਲ ਇਹ ਵੀ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਦੇ ਵਿਚ ਹਲਕਾ ਖਡੂਰ ਸਾਹਿਬ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਇਸ ਹਲਕੇ ਦੇ ਵਿਕਾਸ ਦੀਆਂ ਜਿਹੜੀਆਂ ਰਹਿੰਦੀਆਂ ਜਿਹੜੀਆਂ ਕੰਮ ਆ ਉਹ ਵੀ ਸਾਰੀ ਮੁਕੰਮਲ ਕੀਤੇ ਜਾਣਗੇ। ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਤਹਿਤ ਜਿਹੜੀਆਂ ਜਿਹੜੀਆਂ ਸਖੀਆਂ ਨੇ ਇਹਦੇ ਵਿਚ ਕੰਮ ਕੀਤਾ ਹੈ, ਉਨ੍ਹਾਂ ਨੂੰ ਅੱਜ ਸਨਮਾਨਿਤ ਕਰਨਗੇ ਅਤੇ ਨਾਲ ਹੀ ਉਹ ਹਰ ਇਕ ਵਰਗ ਦੇ ਲਈ ਭਲਾਈ ਦੇ ਫੈਸਲੇ ਅਤੇ ਹਲਕਾ ਖਡੂਰ ਸਾਹਿਬ ਨੂੰ ਵੱਡੀਆਂ ਸੁਗਾਤਾਂ ਦੇ ਨਾਲ ਨਿਵਾਜਣਗੇ। ਉਨ੍ਹਾਂ ਦਾ ਹਲਕਾ ਖਡੂਰ ਸਾਹਿਬ ਆਉਣ ਤੇ ਸਾਰੇ ਹੀ ਵਰਕਰਾਂ ਦੇ ਵਿਚ ਉਤਸਾਹ ਵੇਖਣ ਵਾਲਾ ਬਣਦਾ ਹੈ। ਮੁੱਖ ਮੰਤਰੀ ਹਲਕਾ ਖਡੂਰ ਸਾਹਿਬ ਨੂੰ ਪਹਿਲਾਂ ਵੀ ਕਈ ਸੁਗਾਤਾਂ ਦੇ ਚੁੱਕੇ ਹਨ ਅਤੇ ਹੁਣ ਵੀ ਆਉਣ ਵਾਲਾ ਜਿਹੜਾ ਸਮਾਂ ਹਲਕਾ ਖਡੂਰ ਸਾਹਿਬ ਦੇ ਲਈ ਬਿਹਤਰੀ ਦੇ ਲਈ ਉਹ ਕੰਮ ਕਰਨਗੇ।