29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਖੱਤਰੀ ਮਹਾਂਸਭਾ ਦੀ ਮੀਟਿੰਗ ’ਚ ਸਮਾਜ ਦੀ ਏਕਤਾ ਅਤੇ ਤਾਕਤ ’ਤੇ ਚਰਚਾ

ਅੰਮ੍ਰਿਤਸਰ, 29 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਖੱਤਰੀ ਮਹਾਂਸਭਾ ਪੰਜਾਬ ਅੰਮ੍ਰਿਤਸਰ ਨੇ ਸੀਨੀਅਰ ਉਪ ਪ੍ਰਧਾਨ ਡਾ. ਐੱਸ.

Ad Position 21
No active advertisement
ਅਜੀਤ ਡੈਸਕ 30-11-2026
ਅੰਮ੍ਰਿਤਸਰ, 29 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਖੱਤਰੀ ਮਹਾਂਸਭਾ ਪੰਜਾਬ ਅੰਮ੍ਰਿਤਸਰ ਨੇ ਸੀਨੀਅਰ ਉਪ ਪ੍ਰਧਾਨ ਡਾ. ਐੱਸ.ਕੇ. ਸਿਆਲ ਦੀ ਪ੍ਰਧਾਨਗੀ ਹੇਠ ਹੋਲੀ ਸਿਟੀ ਵਿਖੇ ਇਕ ਮੀਟਿੰਗ ਕੀਤੀ। ਮੀਟਿੰਗ ’ਚ ਖੱਤਰੀ ਭਾਈਚਾਰੇ ਨੂੰ ਮਜ਼ਬੂਤ ਕਰਨ, ਏਕਤਾ ਨੂੰ ਉਤਸ਼ਾਹਿਤ ਕਰਨ ਅਤੇ ਇਸਦੀ ਗਿਣਤੀ ਵਧਾਉਣ ’ਤੇ ਚਰਚਾ ਕੀਤੀ ਗਈ। ਅੰਮ੍ਰਿਤਸਰ ’ਚ ਖੱਤਰੀ ਭਵਨ ਦੀ ਉਸਾਰੀ ਸੰਬੰਧੀ ਵੀ ਸੁਝਾਅ ਦਿੱਤੇ ਗਏ। ਮੈਂਬਰਾਂ ਨੇ ਸਮਾਜ ਦੀ ਬਿਹਤਰੀ, ਸਹਿਯੋਗ ਅਤੇ ਲੋਕਾਂ ਨੂੰ ਇਕੱਠੇ ਲਿਆਉਣ ਲਈ ਇਕੱਠੇ ਕੰਮ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਚਰਨਜੀਤ ਬਹਿਲ, ਸੰਜੇ ਮਲਿਕ, ਐੱਸ. ਕੇ. ਲੂਥਰਾ, ਅਜੇ ਸੋਢੀ, ਅਨਿਲ ਚੋਪੜਾ, ਰਾਜਨ ਮਹਿਰਾ, ਦੀਪਕ ਓਬਰਾਏ, ਜੇ.ਐੱਸ ਅਰੋੜਾ, ਮਨੀਸ਼ ਕੁਮਾਰ, ਆਰ. ਕੇ. ਸੇਠ, ਰਜਿੰਦਰ, ਸੁਨੀਲ ਖੰਨਾ, ਵਿਪਨ ਕਪੂਰ, ਅਸ਼ੋਕ ਸੋਨੀ, ਅਨਿਲ ਪੁਰੀ, ਰਮਨ ਮਹਿਰਾ, ਰਾਕੇਸ਼ ਚੱਡਾ, ਇੰਸਪੈਕਟਰ ਅਮਰ ਸਿੰਘ, ਜੀ.ਐਸ.ਬਜਾਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਟੀਵਿੰਡ ਚੌਂਕ ਵਿਖੇ ਪੰਜਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਵੇਰਕਾ ’ਚ ਡਰੱਗ ਵਿਭਾਗ ਦੀ ਵੱਡੀ ਕਾਰਵਾਈ
Ad Position 24