26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਪਾਕਿਸਤਾਨੀ ਤੋਪਾਂ ਦੇ ਗੋਲੇ ਨਿਕਲੇ ਨਕਾਰਾ

ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਯੂਕਰੇਨੀ ਤੋਪਖਾਨੇ ਦੇ ਇਕ ਸੀਨੀਅਰ ਕਮਾਂਡਰ ਨੇ ਪਾਕਿਸਤਾਨ ਵਲੋਂ ਸਪਲਾਈ ਕੀਤੇ ਗਏ 155 ਐੱਮ. ਐੱਮ.

Ad Position 21
No active advertisement
ਅਜੀਤ ਡੈਸਕ 27-09-2026
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਯੂਕਰੇਨੀ ਤੋਪਖਾਨੇ ਦੇ ਇਕ ਸੀਨੀਅਰ ਕਮਾਂਡਰ ਨੇ ਪਾਕਿਸਤਾਨ ਵਲੋਂ ਸਪਲਾਈ ਕੀਤੇ ਗਏ 155 ਐੱਮ. ਐੱਮ. ਤੋਪ ਦੇ ਗੋਲਿਆਂ ਦੀ ਗੁਣਵੱਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਸ਼ਿਕਾਇਤ ਦਰਜ ਕਰਵਾਈ ਹੈ। ਕਮਾਂਡਰ ਅਨੁਸਾਰ ਪਾਕਿ ਤੋਂ ਆਏ ਕੁਝ ਬੈਚਾਂ ਦੇ ਗੋਲਿਆਂ ‘ਚ ਵੱਡੀਆਂ ਖ਼ਾਮੀਆਂ ਸਾਹਮਣੇ ਆਈਆਂ ਹਨ, ਜਿਸ ਕਾਰਨ ਇਹ ਉਮੀਦ ਮੁਤਾਬਿਕ ਕੰਮ ਨਹੀਂ ਕਰ ਰਹੇ। ਰਿਪੋਰਟਾਂ ਮੁਤਾਬਿਕ ਇਹ ਗੋਲਾ-ਬਾਰੂਦ ਪਾਕਿਸਤਾਨ ਆਰਡਨੈਂਸ ਫੈਕਟਰੀਜ਼ (ਪੀ. ਓ. ਐੱਫ.) ਨਾਲ ਸੰਬੰਧਿਤ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ ਐਨ.ਐਸ.ਐਸ. ਦਿਵਸ ਅਤੇ ਆਯੁਰਵੈਦ ਦਿਵਸ ਮਨਾਇਆ ਅਗਲੀ ਖ਼ਬਰ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ‘ਨਮਾਮੀ ਭਾਰਤਮ ਵੰਦੇ ਮਾਤਰਮ’ ਸਮੂਹਿਕ ਗਾਇਨ ਸਮਾਰੋਹ
Ad Position 24