23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੌਮੀ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਧੀਨ ਟੂਰਿਜ਼ਮ ਅਤੇ ਹੋਸਪਿਟੈਲਟੀ ਸਕਿੱਲ ਨੂੰ ਮਿਲਿਆ ਸਨਮਾਨ- ਸੁਧੀਰ ਮਲਹੋਤਰਾ

ਅੰਮ੍ਰਿਤਸਰ, 22 ਅਗਸਤ (ਰੇਸ਼ਮ ਸਿੰਘ)-ਕੌਮੀ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਧੀਨ ਟੂਰਿਜ਼ਮ ਅਤੇ ਹੋਸਪਿਟੈਲਿਟੀ ਸਕਿਲ ਕੌਂਸਲ ਨਾਲ ਸੰਬੰਧਤ ਕਰਵਾਏ ਜਾ ਰਹੇ ਕੋਰਸਾਂ ਨੂੰ ਸਨਮਾਨ ਮਿਲਣਾ ਸੰਸਥਾ ਲਈ ਇਕ ਵਿਸੇਸ਼ ਅਤੇ ਵੱਡੀ ਪ੍ਰਾਪਤੀ ਹੈ। ਇਹ ਪ੍ਰਗਟਾਵਾ ਫਰੈਂਕਫਿਨ ਇੰਸਟੀਚਿਊਟ ਆਫ ਏਅਰ ਹੋਸਟੈੱਸ ਸਿਖਲਾਈ ਨੂੰ ਟੀ.

Ad Position 21
No active advertisement
ਅਜੀਤ ਡੈਸਕ 23-08-2026
ਅੰਮ੍ਰਿਤਸਰ, 22 ਅਗਸਤ (ਰੇਸ਼ਮ ਸਿੰਘ)-ਕੌਮੀ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਅਧੀਨ ਟੂਰਿਜ਼ਮ ਅਤੇ ਹੋਸਪਿਟੈਲਿਟੀ ਸਕਿਲ ਕੌਂਸਲ ਨਾਲ ਸੰਬੰਧਤ ਕਰਵਾਏ ਜਾ ਰਹੇ ਕੋਰਸਾਂ ਨੂੰ ਸਨਮਾਨ ਮਿਲਣਾ ਸੰਸਥਾ ਲਈ ਇਕ ਵਿਸੇਸ਼ ਅਤੇ ਵੱਡੀ ਪ੍ਰਾਪਤੀ ਹੈ। ਇਹ ਪ੍ਰਗਟਾਵਾ ਫਰੈਂਕਫਿਨ ਇੰਸਟੀਚਿਊਟ ਆਫ ਏਅਰ ਹੋਸਟੈੱਸ ਸਿਖਲਾਈ ਨੂੰ ਟੀ.ਐੱਚ.ਐੱਸ.ਸੀ. ਕੁਨੈਕਟ ਸੰਮੇਲਨ ‘ਚ 3 ਸਿਖਲਾਈ ਭਾਗੀਦਾਰ ਐਵਾਰਡ ਮਿਲਣ ‘ਤੇ ਸੀ.ਈ.ਚ ਸੁਧੀਰ ਮਲਹੋਤਰਾ ਨੇ ਕੀਤਾ। ਉਨ੍ਹਾਂ ਦਸਿਆ ਕਿ ਪਿਛਲੇ ਇਕ ਸਾਲ ਤੋਂ 1 ਹਜ਼ਾਰ ਤੋਂ ਵਧੇਰੇ ਵਿਦਿਆਰਥੀਆ ਨੂੰ ਹਵਾਬਾਜ਼ੀ, ਹੋਸਪਿਟੈਲਿਟੀ, ਯਾਤਰਾ ਅਤੇ ਕਸਟਮਰ ਕੇਅਰ ਖੇਤਰਾਂ ‘ਚ ਵਿਚ ਪਲੇਸਮੈਂਟ ਮਿਲੀ ਹੈ। ਇਹ ਸੰਸਥਾ ਇਸ ਸਾਲ ਆਪਣੇ ਸੰਚਾਲਨ ਦੇ 33 ਸਾਲ ਪੂਰੇ ਕਰ ਚੁੱਕੀ ਹੈ। ਜਿਸਦੇ ਅੰਮ੍ਰਿਤਸਰ ਤੋਂ ਇਲਾਵਾ ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰਾਂ ਤੇ ਕਸਬਿਆਂ ਸਮੇਤ ਹਰੇਕ ਖੇਤਰ ਦੇ ਵਿਦਿਆਰਥੀਆਂ ਤੱਕ ਵਿਸ਼ਵ ਪੱਧਰੀ ਸਿਖਲਾਈ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਉਦੇਸ਼ ਨੌਜਵਾਨਾਂ ਨੂੰ ਗੁਣਵੱਤਾ ਪੂਰਨ ਸਿਖਲਾਈ ਪ੍ਰਦਾਨ ਕਰਨਾ ਅਤੇ ਬਿਹਤਰ ਕੈਰੀਅਰ ਦਾ ਮੌਕਾ ਉਪਲਬੱਧ ਕਰਵਾਉਣਾ ਹੈ। ਅਜਿਹੇ ਸਨਮਾਨ ਮਿਲਣੇ ਸੰਸਥਾ ਦੇ ਵਿਦਿਆਰਥੀਆਂ, ਅਧਿਆਪਕਾ, ਕਲਾਸਾਂ ਤੇ ਪੂਰੇ ਸੰਸਥਾਨ ਲਈ ਗੌਰਵ ਦਾ ਵਿਸ਼ਾ ਹੈ।
Ad Position 22
No active advertisement
ਪਿਛਲੀ ਖ਼ਬਰ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਵਿਖੇ ਸਜਾਏ ਜੀਵਨ ਜੁਗਤਿ ਸਮਾਗਮ ਦੌਰਾਨ ਭਾਈ ਸੁਖਵਿੰਦਰ ਸਿੰਘ ਭਲਾਈ ਕੇਂਦਰ ਦਾ ਜਥਾ ਸ਼ਬਦ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ ਸੀਨੀਅਰ ਮੀਤ ਪ੍ਰਧਾਨ ਨਿਯੁਕਤ
Ad Position 24