13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਵਿਸ਼ੇਸ਼ ਅਧਿਆਤਮਿਕ ਸਤਿਸੰਗ

ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਦੁਰਗਿਆਣਾ ਮੰਦਰ ਸਥਿਤ ਵੇਦ ਕਥਾ ਭਵਨ ਅੰਮ੍ਰਿਤਸਰ ਵਿਖੇ ਵਿਸ਼ੇਸ਼ ਅਧਿਆਤਮਿਕ ਸਤਿਸੰਗ ਕਰਵਾਇਆ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਧਵੀ ਸ਼ਰਨਯਾ ਭਾਰਤੀ ਨੇ ਕਿਹਾ ਕਿ ਅਸਲ ਸੁਖ ਬਾਹਰੀ ਸੁਵਿਧਾਵਾਂ ‘ਚ ਨਹੀਂ, ਸਗੋਂ ਅੰਦਰੂਨੀ ਸ਼ਾਂਤੀ ਅਤੇ ਪਰਮਾਤਮਾ ਨਾਲ ਜੁੜਨ ਨਾਲ ਹੈ।

Ad Position 21
No active advertisement
ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਦੁਰਗਿਆਣਾ ਮੰਦਰ ਸਥਿਤ ਵੇਦ ਕਥਾ ਭਵਨ ਅੰਮ੍ਰਿਤਸਰ ਵਿਖੇ ਵਿਸ਼ੇਸ਼ ਅਧਿਆਤਮਿਕ ਸਤਿਸੰਗ ਕਰਵਾਇਆ ਗਿਆ, ਜਿਸ ‘ਚ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਧਵੀ ਸ਼ਰਨਯਾ ਭਾਰਤੀ ਨੇ ਕਿਹਾ ਕਿ ਅਸਲ ਸੁਖ ਬਾਹਰੀ ਸੁਵਿਧਾਵਾਂ ‘ਚ ਨਹੀਂ, ਸਗੋਂ ਅੰਦਰੂਨੀ ਸ਼ਾਂਤੀ ਅਤੇ ਪਰਮਾਤਮਾ ਨਾਲ ਜੁੜਨ ਨਾਲ ਹੈ। ਅਧਿਆਤਮਿਕ ਗਿਆਨ ਮਨੁੱਖ ਨੂੰ ਤਣਾਅ ਤੋਂ ਉੱਪਰ ਚੁੱਕ ਕੇ ਸੰਜਮ, ਸਕਾਰਾਤਮਕਤਾ ਅਤੇ ਸੰਤੁਲਨ ਵੱਲ ਲੈ ਜਾਂਦਾ ਹੈ। ਸਤਿਸੰਗ ਦੌਰਾਨ ਪ੍ਰੇਮ, ਸੇਵਾ, ਦਇਆ ਅਤੇ ਨਿਮਰਤਾ ਵਰਗੇ ਮੁੱਲਾਂ ਨੂੰ ਜੀਵਨ ‘ਚ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਸੰਗਤ ਨੂੰ ਪ੍ਰੇਰਿਤ ਕੀਤਾ ਗਿਆ ਕਿ ਅਧਿਆਤਮਿਕ ਸਿੱਖਿਆ ਨੂੰ ਆਪਣੇ ਆਚਰਨ ‘ਚ ਲਿਆ ਕੇ ਸਮਾਜ ‘ਚ ਭਾਈਚਾਰੇ ਅਤੇ ਮਨੁੱਖਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮੰਦਰ ਸੰਵਿਧਾਨ ਤਹਿਤ ਓਮ ਪ੍ਰਕਾਸ਼ ਸੋਨੀ ਦੀ ਸਰਪ੍ਰਸਤ ਵਜੋਂ ਨਿਯੁਕਤੀ ਗੈਰ-ਕਾਨੂੰਨੀ-ਜਨਰਲ ਸਕੱਤਰ ਖੰਨਾ ਅਗਲੀ ਖ਼ਬਰ ਨਿਊ ਅੰਮ੍ਰਿਤਸਰ ਰੈਜੀਡੈਂਸ ਪ੍ਰਧਾਨ ਦੇ ਗ੍ਰਹਿ ਵਿਖੇ ਬੱਲ ਤੇ ਛੱਜਲਵੱਡੀ ਸਨਮਾਨਿਤ
Ad Position 24