09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰਾਮ ਕ੍ਰਿਸ਼ਨ ਕੰਬੋਜ ਨੂੰ ਕੰਬੋਜ ਮਹਾ ਸਭਾ ਦਾ ਪ੍ਰਧਾਨ ਬਣਨ ’ਤੇ ਜੋਸਨ ਨੇ ਦਿੱਤੀ ਮੁਬਾਰਕਬਾਦ

ਮੰਡੀ ਅਰਨੀਵਾਲਾ, 8 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਰਾਮ ਕ੍ਰਿਸ਼ਨ ਕੰਬੋਜ ਨੂੰ ਕੰਬੋਜ ਮਹਾ ਸਭਾ ਅਰਨੀਵਾਲਾ ਦਾ ਪ੍ਰਧਾਨ ਬਣਨ ਤੇ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਭਾਈਚਾਰੇ ਬਿਹਤਰੀ ਲਈ ਕੰਮ ਕਰਨਗੇ । ਸਾਬਕਾ ਮੰਤਰੀ ਜੋਸਨ ਨੇ ਰਾਮ ਕ੍ਰਿਸ਼ਨ ਕੰਬੋਜ ਨੂੰ ਕਿਹਾ ਕਿ ਦੂਜੇ ਭਾਈਚਾਰਿਆਂ ਨੂੰ ਵੀ ਆਪਣੇ ਭਾਈਚਾਰੇ ਦੇ ਨਾਲ ਜੋੜ ਕੇ ਰੱਖਣਗੇ ਅਤੇ ਕੰਬੋਜ ਭਾਈਚਾਰੇ ਦੇ ਭਲਾਈ ਲਈ ਵੱਧ ਤੋਂ ਵੱਧ ਕੰਮ ਕਰੋਗੇ।

Ad Position 21
No active advertisement
ਅਜੀਤ ਡੈਸਕ 09-08-2026
ਮੰਡੀ ਅਰਨੀਵਾਲਾ, 8 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਰਾਮ ਕ੍ਰਿਸ਼ਨ ਕੰਬੋਜ ਨੂੰ ਕੰਬੋਜ ਮਹਾ ਸਭਾ ਅਰਨੀਵਾਲਾ ਦਾ ਪ੍ਰਧਾਨ ਬਣਨ ਤੇ ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਭਾਈਚਾਰੇ ਬਿਹਤਰੀ ਲਈ ਕੰਮ ਕਰਨਗੇ । ਸਾਬਕਾ ਮੰਤਰੀ ਜੋਸਨ ਨੇ ਰਾਮ ਕ੍ਰਿਸ਼ਨ ਕੰਬੋਜ ਨੂੰ ਕਿਹਾ ਕਿ ਦੂਜੇ ਭਾਈਚਾਰਿਆਂ ਨੂੰ ਵੀ ਆਪਣੇ ਭਾਈਚਾਰੇ ਦੇ ਨਾਲ ਜੋੜ ਕੇ ਰੱਖਣਗੇ ਅਤੇ ਕੰਬੋਜ ਭਾਈਚਾਰੇ ਦੇ ਭਲਾਈ ਲਈ ਵੱਧ ਤੋਂ ਵੱਧ ਕੰਮ ਕਰੋਗੇ। ਰਾਮ ਕ੍ਰਿਸ਼ਨ ਕੰਬੋਜ ਨੇ ਦੱਸਿਆ ਕਿ ਕੰਬੋਜ ਮਹਾਂ ਸਭਾ ਵਲੋਂ ਅਰਨੀਵਾਲਾ ਦੇ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਜਲਦ ਲਗਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਇਕਬਾਲ ਚੰਦ, ਕਸ਼ਮੀਰ ਚੰਦ, ਧੰਨਾ ਕੰਬੋਜ ਪੈਲੇਸ ਵਾਲਾ ਅਤੇ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਤਮਾ ਸਕੀਮ ਤਹਿਤ ਸੀ.ਆਈ.ਪੀ.ਐੱਚ.ਈ.ਟੀ. ਅਬੋਹਰ ਵਿਖੇ 5 ਰੋਜ਼ਾ ਪੋਲਟਰੀ ਫਾਰਮਿੰਗ ਸਿਖਲਾਈ ਕੈਂਪ ਅਗਲੀ ਖ਼ਬਰ ਕਲੈਕਟਰ ਰੇਟਾਂ ’ਚ ਵਾਧੇ ਨਾਲ ਲੋਕਾਂ ’ਤੇ ਵਿੱਤੀ ਬੋਝ ਵਧਣ ਦੇ ਆਸਾਰ
Ad Position 24