ਬ੍ਰਹਮਰਿਸ਼ੀ ਸਕੂਲ ਦੀਆਂ ਕ੍ਰਿਕਟ ਟੀਮਾਂ ਜੇਤੂ ਰਹੀਆਂ
ਅਬੋਹਰ, 6 ਅਗਸਤ (ਸੁਖਜੀਤ ਸਿੰਘ ਬਰਾੜ)-ਸਥਾਨਕ ਬ੍ਰਹਮਰਿਸ਼ੀ ਸਕੂਲ ਦੇ ਉਮਰ ਵਰਗ 17 ਸਾਲ ਦੀ ਕ੍ਰਿਕੇਟ ਟੀਮ ਨੇ ਜ਼ੋਨਲ ਪੱਧਰੀ ਕ੍ਰਿਕੇਟ ਟੂਰਨਾਮੈਂਟ ’ਚ ਪਹਿਲਾ ਸਥਾਨ ਹਾਸਲ ਕਰਕੇ ਅਤੇ ਉਮਰ ਵਰਗ 14 ਸਾਲ ਦੀ ਕ੍ਰਿਕੇਟ ਟੀਮ ਨੇ ਜ਼ੋਨਲ ਕ੍ਰਿਕੇਟ ਟੂਰਨਾਮੈਂਟ ’ਚ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ’ਤੇ ਸਕੂਲ ਦੇ ਐਮ.
ਅਬੋਹਰ ਦੇ ਬ੍ਰਹਮਰਿਸ਼ੀ ਸਕੂਲ ਦੀ ਜੇਤੂ ਕ੍ਰਿਕੇਟ ਟੀਮ ਅਤੇ ਸਕੂਲ ਸਟਾਫ਼ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
07-08-2026