ਕੇਰਾਖੇੜਾ ਸਕੂਲ ’ਚ ਈਕੋ ਕਲੱਬ ਤਹਿਤ ਕੈਚ ਦਾ ਰੇਨ ਗਤੀਵਿਧੀ ਕਰਵਾਈ
ਬੱਲੂਆਣਾ, 5 ਅਗਸਤ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾਖੇੜਾ ਵਿਖੇ ਪ੍ਰਿੰਸੀਪਲ ਮੈਡਮ ਦੀਪਿਕਾ ਠਾਕੁਰ ਦੀ ਅਗਵਾਈ ਹੇਠ ਈਕੋ ਕਲੱਬ ਤਹਿਤ ਕੈੱਚ ਦਾ ਰੇਨ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿਚ ਮਿਸ ਪ੍ਰੀਆ ਦੁਅਰਾ ਪਾਣੀ ਦੀ ਮਹੱਤਤਾ ਦੱਸਦੇ ਹੋਏ ਸਾਂਭ ਸੰਭਾਲ, ਰੇਨ ਵਾਟਰ ਹਾਰਵੈਟਿੰਗ ਅਤੇ ਹੋਰ ਕਈ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ।
ਅਜੀਤ ਡੈਸਕ
06-08-2026