12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਜੰਗਲੀ ਜੀਵ ਵਿਭਾਗ ਨੇ ਵਾਈਲਡ ਲਾਈਫ਼ ਕ੍ਰਾਈਮ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 23-01-2026
ਅਬੋਹਰ, 22 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਵਣ ਮੰਡਲ ਅਫ਼ਸਰ ਜੰਗਲੀ ਜੀਵ ਮੰਡਲ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੰਗਲੀ ਜੀਵ ਰੇਂਜ ਦੇ ਸਟਾਫ਼ ਵਲੋਂ ਸੈਂਚੁਰੀ ਏਰੀਏ ਦੇ ਪਿੰਡ ਰਾਏਪੁਰਾ ਵਿਖੇ ਵਾਇਲਡ ਲਾਈਫ਼ ਕ੍ਰਾਈਮ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ | ਇਸ ਦੌਰਾਨ ਏਸ਼ੀਆ ਦੀ ਸਭ ਤੋਂ ਵੱਧ ਓਪਨ ਜੀਵ ਸੈਂਚੁਰੀ ਵਿਚ ਫਿਰਦੇ ਜੀਵਾਂ ਦੀ ਸੁਰੱਖਿਆ ਤੇ ਸੰਭਾਲ ਸੰਬੰਧੀ ਪਿੰਡ ਵਾਸੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਨਜੀਤ ਸਿੰਘ ਰੇਂਜ ਅਫ਼ਸਰ, ਕੁਲਵੰਤ ਸਿੰਘ ਬਲਾਕ ਅਫ਼ਸਰ, ਸਾਰਜ ਸਿੰਘ ਬੀਟ ਇੰਚਾਰਜ, ਗਗਨਦੀਪ ਕੌਰ ਵਣ ਗਾਰਡ, ਕੁਲਵਿੰਦਰ ਕੌਰ ਵਣ ਗਾਰਡ, ਕੁਲਵੰਤ ਸਿੰਘ ਬਲਾਕ ਅਫ਼ਸਰ ਵਲੋਂ ਵਾਇਲਡ ਲਾਈਫ਼ ਕ੍ਰਾਈਮ ਸੰਬੰਧੀ ਜਾਣਕਾਰੀ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਜਲਾਲਾਬਾਦ ਵਿਖੇ ਸਿਹਤ ਬੀਮਾ ਯੋਜਨਾ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਸਰਹੱਦੀ ਖੇਤਰ ਦੇ ਅਧਿਆਪਕਾਂ ਲਈ ਇਕ ਇੰਕਰੀਮੈਂਟ ਫ਼ੈਸਲਾ ਲਾਹੇਵੰਦ ਨਹੀਂ-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ)
Ad Position 24