12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕੇਂਦਰੀ ਜੇਲ੍ਹ ’ਚ ਮੋਬਾਈਲਾਂ ਦਾ ਸਿਲਸਿਲਾ ਜਾਰੀ...

ਦਲੇਰਾ ਰਾਮ ਵਾਸੀ ਪਿੰਡ ਨੇੜੇ ਸੰਧੂ ਚੌਂਕੀ ਹਰਫ ਕੇ ਫਿਰੋਜ਼ਪੁਰ, ਹਵਾਲਾਤੀ ਰਾਜਵੀਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਹਰੀ ਕੇ ਥਾਣਾ ਹਰੀਕੇ ਤਰਨ ਤਾਰਨ ਤੋਂ ਇਕ ਟੱਚ ਸਕਰੀਨ ਮੋਬਾਈਲ ਫੋਨ, ਹਵਾਲਾਤੀ ਸੁੱਚਾ ਸਿੰਘ ਪੁੱਤਰ ਟੇਕ ਸਿੰਘ ਵਾਸੀ ਬਸਤੀ ਰਾਜ ਰਾਜਪੂਤਾ ਪਿੰਡ ਖਿਲਚੇ ਸਦਰ ਫਿਰੋਜ਼ਪੁਰ ਤੋਂ ਇਕ ਕੀਪੈਡ ਮੋਬਾਈਲ ਫੋਨ, ਹਵਾਲਾਤੀ ਅਰਜੁਨ ਉਰਫ ਅਰਜਨ ਪੁੱਤਰ ਚੰਨਾ ਵਾਸੀ ਪਿੰਡ ਖਿਲਚੀ ਕਦੀਮ ਥਾਣਾ ਸਦਰ ਫਿਰੋਜ਼ਪੁਰ ਤੋਂ ਇਕ ਕੀਪੈਡ ਮੋਬਾਈਲ ਫੋਨ, ਹਵਾਲਾਤੀ ਸੁਖਵਿੰਦਰ ਸਿੰਘ ਉਰਫ ਸੁਖੀ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਮਾਛੀਵਾੜਾ ਥਾਣਾ ਸਦਰ ਫਿਰੋਜ਼ਪੁਰ ਤੋਂ ਇਕ ਟੱਚ ਸਕਰੀਨ ਮੋਬਾਈਲ ਫੋਨ, ਕੈਦੀ ਦਾਰਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਢਾਣੀ ਦਾਨੇਵਾਲੀ ਥਾਣਾ ਸਿਟੀ ਇਕ ਅਬੋਹਰ ਹਾਲ ਨੇੜੇ ਰੇਲਵੇ ਲਾਈਨ ਡੰਗਰ ਖੇੜਾ ਜ਼ਿਲ੍ਹਾ ਫਾਜ਼ਿਲਕਾ ਤੋਂ ਇਕ ਕੀਪੈਡ ਮੋਬਾਈਲ ਫੋਨ ਹਵਾਲਾਤੀ ਸੁਨੀਲ ਉਰਫ ਸੰਨੀ ਪੁੱਤਰ ਹਰਬੰਸ ਵਾਸੀ ਪਿੰਡ ਭਾਵੜਾ ਹਾਜਮ ਸ਼ਾਹ ਥਾਣਾ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਇਕ ਏਅਰਟੈਲ ਸਿਮ ਹਵਾਲਾਤੀ ਆਕਾਸ਼ਦੀਪ ਸਿੰਘ ਉਫ ਆਕਾਸ਼ ਪੁੱਤਰ ਚਰਨਜੀਤ ਸਿੰਘ ਵਾਸੀ ਘੋੜ ਮੁਹੱਲਾ ਮਨਸੂਰ ਦੇਵਾ ਫ਼ਿਰੋਜਪੁਰ ਤੋਂ ਇਕ ਕੀਪੈਡ ਮੋਬਾਈਲ ਫੋਨ, ਹਵਾਲਾਤੀ ਹਰਸ਼ ਉਰਫ ਛੋਟੂ ਪੁੱਤਰ ਸੁੰਦਰ ਨਾਥ ਵਾਸੀ ਵਾਰਡ ਨੰਬਰ 17 ਗਲੀ ਨੰਬਰ ਪੰਜ ਭਾਰਤ ਨਗਰ ਫ਼ਿਰੋਜਪੁਰ ਸਿਟੀ ਤੋਂ ਇਕ ਕੀ ਪੈਡ ਮੋਬਾਈਲ ਫੋਨ, ਹਵਾਲਾਤੀ ਸੁਖਵਿੰਦਰ ਕੁਮਾਰ ਉਰਫ ਸੁੱਖਾ ਪੁੱਤਰ ਚਮਨ ਲਾਲ ਵਾਸੀ ਗੜ ਪਠਾਣਾ ਜ਼ਿਲ੍ਹਾ ਨਵਾਂ ਸ਼ਹਿਰ ਕੋਲੋਂ ਇਕ ਕੀ ਪੈਡ ਮੋਬਾਇਲ ਫੋਨ, ਹਵਾਲਾਤੀ ਵਿਸ਼ਨੂ ਪੁੱਤਰ ਸੰਜੇ ਵਾਸੀ ਆਰੀਆ ਨਗਰ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਇਕ ਟੱਚ ਸਕ੍ਰੀਨ ਮੋਬਾਈਲ ਫੋਨ, ਹਵਾਲਾਤੀ ਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਖੜਾ ਥਾਣਾ ਸਦਰ ਫ਼ਿਰੋਜ਼ਪੁਰ ਤੋਂ ਇਕ ਟੱਚ ਸਕਰੀਨ ਮੋਬਾਈਲ ਫੋਨ, ਹਵਾਲਾਤੀ ਸੁਖਪਾਲ ਸਿੰਘ ਉਫ ਸੁਖ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਖੰਨਾ ਥਾਣਾ ਮਖੂ ਤੋਂ ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਏ । ਸਿਟੀ ਥਾਣਾ ਦੇ ਐੱਸ.

Ad Position 21
No active advertisement
(Ã ਸਫਾ 5 ਦੀ ਬਾਕੀ Æ) 13-11-2026
ਦਲੇਰਾ ਰਾਮ ਵਾਸੀ ਪਿੰਡ ਨੇੜੇ ਸੰਧੂ ਚੌਂਕੀ ਹਰਫ ਕੇ ਫਿਰੋਜ਼ਪੁਰ, ਹਵਾਲਾਤੀ ਰਾਜਵੀਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਹਰੀ ਕੇ ਥਾਣਾ ਹਰੀਕੇ ਤਰਨ ਤਾਰਨ ਤੋਂ ਇਕ ਟੱਚ ਸਕਰੀਨ ਮੋਬਾਈਲ ਫੋਨ, ਹਵਾਲਾਤੀ ਸੁੱਚਾ ਸਿੰਘ ਪੁੱਤਰ ਟੇਕ ਸਿੰਘ ਵਾਸੀ ਬਸਤੀ ਰਾਜ ਰਾਜਪੂਤਾ ਪਿੰਡ ਖਿਲਚੇ ਸਦਰ ਫਿਰੋਜ਼ਪੁਰ ਤੋਂ ਇਕ ਕੀਪੈਡ ਮੋਬਾਈਲ ਫੋਨ, ਹਵਾਲਾਤੀ ਅਰਜੁਨ ਉਰਫ ਅਰਜਨ ਪੁੱਤਰ ਚੰਨਾ ਵਾਸੀ ਪਿੰਡ ਖਿਲਚੀ ਕਦੀਮ ਥਾਣਾ ਸਦਰ ਫਿਰੋਜ਼ਪੁਰ ਤੋਂ ਇਕ ਕੀਪੈਡ ਮੋਬਾਈਲ ਫੋਨ, ਹਵਾਲਾਤੀ ਸੁਖਵਿੰਦਰ ਸਿੰਘ ਉਰਫ ਸੁਖੀ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਮਾਛੀਵਾੜਾ ਥਾਣਾ ਸਦਰ ਫਿਰੋਜ਼ਪੁਰ ਤੋਂ ਇਕ ਟੱਚ ਸਕਰੀਨ ਮੋਬਾਈਲ ਫੋਨ, ਕੈਦੀ ਦਾਰਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਢਾਣੀ ਦਾਨੇਵਾਲੀ ਥਾਣਾ ਸਿਟੀ ਇਕ ਅਬੋਹਰ ਹਾਲ ਨੇੜੇ ਰੇਲਵੇ ਲਾਈਨ ਡੰਗਰ ਖੇੜਾ ਜ਼ਿਲ੍ਹਾ ਫਾਜ਼ਿਲਕਾ ਤੋਂ ਇਕ ਕੀਪੈਡ ਮੋਬਾਈਲ ਫੋਨ ਹਵਾਲਾਤੀ ਸੁਨੀਲ ਉਰਫ ਸੰਨੀ ਪੁੱਤਰ ਹਰਬੰਸ ਵਾਸੀ ਪਿੰਡ ਭਾਵੜਾ ਹਾਜਮ ਸ਼ਾਹ ਥਾਣਾ ਮਮਦੋਟ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਇਕ ਏਅਰਟੈਲ ਸਿਮ ਹਵਾਲਾਤੀ ਆਕਾਸ਼ਦੀਪ ਸਿੰਘ ਉਫ ਆਕਾਸ਼ ਪੁੱਤਰ ਚਰਨਜੀਤ ਸਿੰਘ ਵਾਸੀ ਘੋੜ ਮੁਹੱਲਾ ਮਨਸੂਰ ਦੇਵਾ ਫ਼ਿਰੋਜਪੁਰ ਤੋਂ ਇਕ ਕੀਪੈਡ ਮੋਬਾਈਲ ਫੋਨ, ਹਵਾਲਾਤੀ ਹਰਸ਼ ਉਰਫ ਛੋਟੂ ਪੁੱਤਰ ਸੁੰਦਰ ਨਾਥ ਵਾਸੀ ਵਾਰਡ ਨੰਬਰ 17 ਗਲੀ ਨੰਬਰ ਪੰਜ ਭਾਰਤ ਨਗਰ ਫ਼ਿਰੋਜਪੁਰ ਸਿਟੀ ਤੋਂ ਇਕ ਕੀ ਪੈਡ ਮੋਬਾਈਲ ਫੋਨ, ਹਵਾਲਾਤੀ ਸੁਖਵਿੰਦਰ ਕੁਮਾਰ ਉਰਫ ਸੁੱਖਾ ਪੁੱਤਰ ਚਮਨ ਲਾਲ ਵਾਸੀ ਗੜ ਪਠਾਣਾ ਜ਼ਿਲ੍ਹਾ ਨਵਾਂ ਸ਼ਹਿਰ ਕੋਲੋਂ ਇਕ ਕੀ ਪੈਡ ਮੋਬਾਇਲ ਫੋਨ, ਹਵਾਲਾਤੀ ਵਿਸ਼ਨੂ ਪੁੱਤਰ ਸੰਜੇ ਵਾਸੀ ਆਰੀਆ ਨਗਰ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਇਕ ਟੱਚ ਸਕ੍ਰੀਨ ਮੋਬਾਈਲ ਫੋਨ, ਹਵਾਲਾਤੀ ਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਖੜਾ ਥਾਣਾ ਸਦਰ ਫ਼ਿਰੋਜ਼ਪੁਰ ਤੋਂ ਇਕ ਟੱਚ ਸਕਰੀਨ ਮੋਬਾਈਲ ਫੋਨ, ਹਵਾਲਾਤੀ ਸੁਖਪਾਲ ਸਿੰਘ ਉਫ ਸੁਖ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਖੰਨਾ ਥਾਣਾ ਮਖੂ ਤੋਂ ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਏ । ਸਿਟੀ ਥਾਣਾ ਦੇ ਐੱਸ.ਆਈ ਸੁਖਦੇਵ ਸਿੰਘ ਕੇਂਦਰੀ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ’ਤੇ ਮੱਥਾ ਪਾਉਣ ਦੀ ਗਿਣਤੀ ਹਵਾਲਾਤੀਆਂ ਤੋਂ 7 ਟੱਚ ਸਕਰੀਨ ਮੋਬਾਈਲ ਫੋਨ ਅਤੇ 6 ਕੀ ਪੈਡ ਮੋਬਾਈਲ ਫੋਨ ਬਰਾਮਦ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਮਾਮਲਾ ਦਰਜ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦਾ ਦਾਣਾ-ਦਾਣਾ ਖ਼ਰੀਦਣ ਤੱਕ ਸਰਕਾਰੀ ਝੋਨੇ ... ਅਗਲੀ ਖ਼ਬਰ ਕ੍ਰਿਸ਼ਨਾ ਪਾਲ ਰਾਜਪੂਤ ਆਈ.ਏ.ਐੱਸ. ਨੇ ਵਧੀਕ ਡਿਪਟੀ ਕਮਿਸ਼ਨਰ (ਜ) ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਿਆ
Ad Position 24