29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸੰਤ ਫਰਾਂਸਿਸ ਕਾਨਵੈਂਟ ਸਕੂਲ ਕੋਟਲੀ ਸੂਰਤ ਮੱਲ੍ਹੀ ਦੀ ਸਿਲਵਰ ਜੁਬਲੀ ਬੜੇ ਉਤਸ਼ਾਹ ਤੇ ਜੋਸ਼ ਨਾਲ ਮਨਾਈ

ਕੋਟਲੀ ਸੂਰਤ ਮੱਲ੍ਹੀ, 28 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸੰਤ ਫਰਾਂਸਿਸ ਕਾਨਵੇੈਂਟ ਸਕੂਲ ਕੋਟਲੀ ਸੂਰਤ ਮੱਲੀ ਵਿਖੇ ਸਕੂਲ ਦੀ 25 ਸਾਲਾ ਸਿਲਵਰ ਜੁਬਲੀ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰਿੰਸੀਪਲ ਸਿਸਟਰ ਐਲੀਨਾ ਦੀ ਦੇਖ-ਰੇਖ ਹੇਠ ਅਤੇ ਡਾਇਰੈਕਟਰ ਫਾਦਰ ਜੈਕਬ ਜੋਨ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਵਿਚ ਡਾ: ਜੋਸ ਸਬੈਸਟੀਅਨ ਬਿਸ਼ਪ ਡਾਇਸਿਸ ਆਫ ਜਲੰਧਰ, ਫਾਦਰ ਮਾਈਕਲ ਵਿਕਰ ਜਨਰਲ, ਫਾਦਰ ਥੋਮਸ ਕੋਲਨਚਰੀ ਚੇਅਰਮੈਨ ਸਮੇਤ ਕਈ ਹੋਰਨਾ ਕਾਨਵੈਂਟ ਸਕੂਲਾਂ ਦੀਆਂ ਪ੍ਰਿੰਸੀਪਲ, ਸਿਸਟਰ ਤੇ ਫਾਦਰ ਡਾਇਰੈਕਟਰ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 29-11-2026
ਕੋਟਲੀ ਸੂਰਤ ਮੱਲ੍ਹੀ, 28 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸੰਤ ਫਰਾਂਸਿਸ ਕਾਨਵੇੈਂਟ ਸਕੂਲ ਕੋਟਲੀ ਸੂਰਤ ਮੱਲੀ ਵਿਖੇ ਸਕੂਲ ਦੀ 25 ਸਾਲਾ ਸਿਲਵਰ ਜੁਬਲੀ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਗਈ। ਪ੍ਰਿੰਸੀਪਲ ਸਿਸਟਰ ਐਲੀਨਾ ਦੀ ਦੇਖ-ਰੇਖ ਹੇਠ ਅਤੇ ਡਾਇਰੈਕਟਰ ਫਾਦਰ ਜੈਕਬ ਜੋਨ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਵਿਚ ਡਾ: ਜੋਸ ਸਬੈਸਟੀਅਨ ਬਿਸ਼ਪ ਡਾਇਸਿਸ ਆਫ ਜਲੰਧਰ, ਫਾਦਰ ਮਾਈਕਲ ਵਿਕਰ ਜਨਰਲ, ਫਾਦਰ ਥੋਮਸ ਕੋਲਨਚਰੀ ਚੇਅਰਮੈਨ ਸਮੇਤ ਕਈ ਹੋਰਨਾ ਕਾਨਵੈਂਟ ਸਕੂਲਾਂ ਦੀਆਂ ਪ੍ਰਿੰਸੀਪਲ, ਸਿਸਟਰ ਤੇ ਫਾਦਰ ਡਾਇਰੈਕਟਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਬਿਸ਼ਪ ਡਾ: ਜੋਸ ਸਬੈਸਟੀਅਨ ਨੇ ਆਪਣੇ ਭਾਸ਼ਣ ਵਿੱਚ ਸਕੂਲ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਆਈਆਂ ਸ਼ਖ਼ਸੀਅਤਾਂ ਦਾ ਸਕੂਲ ਪ੍ਰਿੰਸੀਪਲ ਸਿਸਟਰ ਐਲੀਨਾ ਅਤੇ ਡਾਇਰੈਕਟਰ ਫਾਦਰ ਜੈਕਬ ਜੋਨ ਵਲੋ ਸਵਾਗਤ ਕਰਦਿਆਂ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ‘ਖੇਡਾਂ ਰਿਆੜਕੀ ਦੀਆਂ’ ਦੇ ਦੂਜੇ ਦਿਨ ਗੋਲਡ ਕੱਪ ਹਾਕੀ ਤੇ ਵਾਲੀਬਾਲ ਦੇ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਹੋਣ ਨਾਲ ਲੋਕਾਂ ’ਚ ਖੁਸ਼ੀ ਦੀ ਲਹਿਰ-ਪ੍ਰਧਾਨ ਸੁਖਵਿੰਦਰ ਕੌਰ
Ad Position 24