ਰਾਘਵ ਸਟੋਰ (ਅਮੁਲ ਵਾਲੇ) ਘੁਮਾਣ ਵਾਲਿਆਂ ਵਲੋਂ ਆਪਣੇ ਗਾਹਕਾਂ ਲਈ ਕੱਢੇ ਜਾ ਰਹੇ ਲੱਕੀ ਡਰਾਅ
ਸਕੂਟੀ, ਵਾਸ਼ਿੰਗ ਮਸ਼ੀਨ ਤੇ ਅਨੇਕਾਂ ਇਨਾਮ ਕੱਢੇ ਜਾਣਗੇ, ਮੈਟਰੋ ਮੈਕਸ ਫੀਡ ਤੇ ਮੈਟਰੋ ਦੁੱਧ ਲੋਕਾਂ ਦੀ ਬਣੀ ਪਹਿਲੀ ਪਸੰਦ
ਘੁਮਾਣ, 25 ਨਵੰਬਰ (ਬੰਮਰਾਹ)-ਕਸਬਾ ਘੁਮਾਣ ਵਿਖੇ ਰਾਘਵ ਸਟੋਰ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਰਾਘਵ ਸਟੋਰ ਵਲੋਂ ਜਿੱਥੇ ਆਪਣੇ ਸਟੋਰ ਵਿਚ ਕਰਿਆਨੇ ਦੇ ਨਾਲ ਨਾਲ ਕਾਸਮੈਟਿਕ, ਬੇਕਰੀ ਤੋਂ ਇਲਾਵਾ ਹੋਰ ਕਈ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਗਾਹਕ ਨੂੰ ਇੱਕੋ ਛੱਤ ਹੇਠਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਰ
ਰਾਘਵ ਸਟੋਰ ਦੇ ਮਾਲਕ ਵਿਨੋਦ ਕੁਮਾਰ ਬਾਵਾ ਤੇ ਰਾਘਵ ਬਾਵਾ ਲੱਕੀ ਡਰਾਅ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ। ਤਸਵੀਰ : ਬੰਮਰਾਹ
26-11-2026
ਘੁਮਾਣ, 25 ਨਵੰਬਰ (ਬੰਮਰਾਹ)-ਕਸਬਾ ਘੁਮਾਣ ਵਿਖੇ ਰਾਘਵ ਸਟੋਰ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਰਾਘਵ ਸਟੋਰ ਵਲੋਂ ਜਿੱਥੇ ਆਪਣੇ ਸਟੋਰ ਵਿਚ ਕਰਿਆਨੇ ਦੇ ਨਾਲ ਨਾਲ ਕਾਸਮੈਟਿਕ, ਬੇਕਰੀ ਤੋਂ ਇਲਾਵਾ ਹੋਰ ਕਈ ਵਸਤੂਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਗਾਹਕ ਨੂੰ ਇੱਕੋ ਛੱਤ ਹੇਠਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਰਾਘਵ ਸਟੋਰ (ਅਮੁਲ ਵਾਲੇ) ਮਦਨ ਲਾਲ ਐਡ ਸੰਨਜ ਦੇ ਮਾਲਕ ਵਿਨੋਦ ਕੁਮਾਰ ਬਾਵਾ ਤੇ ਰਾਘਵ ਬਾਵਾ ਨੇ ਦੱਸਿਆ ਕਿ ਦੀਵਾਲੀ ਅਤੇ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆ ਲੱਕੀ ਡਰਾਅ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗ੍ਰਾਹਕਾਂ ਨੂੰ ਜਿੱਥੇ ਹਰ ਸਾਮਾਨ ਵਿਚ ਭਾਰੀ ਰਿਆਇਤ ਦਿੱਤੀ ਜਾ ਰਹੀ ਹੈ, ਉੱਥੇ ਕੂਪਨ ਸਕੀਮ ਸ਼ੁਰੂ ਕਰ ਕੇ ਹੋਰ ਵੀ ਵੱਡਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਮਾਨ ਖਰੀਦਣ ਵਾਲੇ ਹਰ ਗ੍ਰਾਹਕ ਨੂੰ ਇਕ ਕੂਪਨ ਦਿੱਤਾ ਜਾ ਰਿਹਾ ਹੈ, ਜਿਸ ਵਿਚ ਬੈਟਰੀ ਵਾਲੀ ਸਕੂਟੀ, ਵਾਸ਼ਿੰਗ ਮਸ਼ੀਨ, ਐਲਈਡੀ, ਪ੍ਰੈੱਸਾਂ, ਡਿਨਰ ਸੈਟ, ਕੰਬਲ, ਬੈਡ ਸੀਟਾਂ ਤੋਂ ਇਲਾਵਾ ਅਨੇਕਾਂ ਇਨਾਮ ਕੱਢੇ ਜਾ ਰਹੇ ਹਨ। ਇਹ ਸਾਰਾ ਕੁਝ ਗਾਹਕ ਨੂੰ ਫਾਇਦਾ ਦੇਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੈਟਰੋਮੈਕਸ ਫ਼ੀਡ ਤੇ ਮੈਟਰੋ ਮਿਲਕ ਦੇ ਹੋਲਸੇਲ ਵਿਕਰੇਤਾ ਵਜੋਂ ਕੰਮ ਕਰ ਰਹੇ ਹਾਂ ਤੇ ਇਲਾਕੇ ਦੇ ਲੋਕਾਂ ਨੂੰ ਸਾਫ਼-ਸੁਥਰਾ ਕੁਆਲਿਟੀ ਵਾਲਾ ਅਤੇ ਸਸਤਾ ਸਾਮਾਨ ਮੁਹੱਈਆ ਕਰਵਾਉਣ ਲਈ ਅਸੀਂ ਮਾਰਕਫੈੱਡ, ਅਮੁਲ, ਨੈਸਲੇ, ਹਲਦੀ ਰਾਮ, ਕੈਡਬਰੀ, ਜੀਵੋ ਘਨੌਲਾ, ਘੜੀ ਸਰਫ, ਬਰਟਾਨੀਆ, ਪਾਰਲੇ, ਮੈਰੀਕੋ, ਡਾਬਰ ਅਤੇ ਟੌਪਸ ਵਰਗੀਆਂ ਕੰਪਨੀਆਂ ਦੇ ਹੋਲਸੇਲ ਰੇਟਾਂ ’ਤੇ ਸਾਮਾਨ ਮੁਹੱਈਆ ਕਰਵਾ ਰਹੇ ਹਾਂ। ਹਰ ਕੰਪਨੀ ਦੀ ਚੀਜ਼ ਗਾਹਕ ਨੂੰ ਲਿਖੀ ਗਈ ਕੀਮਤ ਤੋਂ ਘੱਟ ਰੇਟ ’ਤੇ ਦਿੱਤੀ ਜਾ ਰਹੀ ਹੈ, ਜਿਸ ਕਰ ਕੇ ਲੋਕ ਸਾਡੇ ਕੰਮ ’ਤੇ ਵਿਸ਼ਵਾਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਟਰੋ ਫੀਡ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ, ਜਿਸ ਕਰ ਕੇ ਕਿਸਾਨ ਦੂਸਰੀਆਂ ਕੰਪਨੀਆਂ ਦੀ ਫੀਡ ਬੰਦ ਕਰ ਕੇ ਮੈਟਰੋ ਕੰਪਨੀ ਦੀ ਫ਼ੀਡ ਆਪਣੇ ਪਸ਼ੂਆਂ ਨੂੰ ਦੇ ਰਹੇ ਹਨ, ਜਿਸ ਦਾ ਵਧੀਆ ਨਤੀਜਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲੱਕੀ ਡਰਾਅ ਤੋਂ ਬਾਅਦ ਅਗਲੀ ਸਕੀਮ ਵੀ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਦਾ ਫਾਇਦਾ ਸਾਡੇ ਗ੍ਰਾਹਕਾਂ ਨੂੰ ਮਿਲੇਗਾ।