ਮਾਤਾ ਗੁਜਰੀ ਮੈਮੋਰੀਅਲ ਹਾਈ ਸਕੂਲ ਬਲਵੰਡਾ ਵਿਖੇ ਦੀਵਾਲੀ ਮੇਲਾ ਮਨਾਇਆ
ਕਾਹਨੂੰਵਾਨ, 5 ਨਵੰਬਰ(ਨਿਸ਼ਾਨ ਸਿੰਘ ਚਾਹਲ)- ਮਾਤਾ ਗੁਜਰੀ ਮੈਮੋਰੀਅਲ ਹਾਈ ਸਕੂਲ ਬਲਵੰਡਾ ਵਿਖੇ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵੱਲੋਂ ਦੀਵਾਲੀ ਮੇਲਾ ਕਰਵਾਇਆ ਗਿਆ ਜਿਸ ਵਿਚ ਬੱਚਿਆਂ, ਅਧਿਆਪਕਾਂ ਤੇ ਸਥਾਨਕ ਵਸਨੀਕਾਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ।
ਪੇਸ਼ਕਾਰੀ ਦੌਰਾਨ ਵਿਦਿਆਰਥੀ। ਤਸਵੀਰ: ਨਿਸ਼ਾਨ ਸਿੰਘ ਚਾਹਲ
06-11-2026