02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਬਾ - ਅਦਾਲਤ ਸ੍ਰੀ ਰਣਜੀਤ ਸਿੰਘ, ਜਾਇੰਟ ਸਬ-ਰਜਿਸਟਰਾਰ ਬਟਾਲਾ , ਜ਼ਿਲ੍ਹਾ ਗੁਰਦਾਸਪੁਰ ।

ਵਿਸ਼ਾ : ਤਸਦੀਕ ਵਸੀਅਤ ਅਧੀਨ ਜੇਰ ਧਾਰਾ 40 (1) ਆਫ਼ ਰਜਿਸਟਰੇਸ਼ਨ ਐਕਟ, 1908 ਰਜਿਸਟਰਡ ਕਰਨ ਸੰਬੰਧੀ। ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਜੈਦੀਪ ਪੁੱਤਰ ਜਗਦੀਸ਼ ਸਰੂਪ ਪੁੱਤਰ ਚਰਨਜੀਤ ਵਾਸੀ ਗਣਪਤੀ ਇਨਕਲੇਵ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੇ ਇਕ ਅਣ-ਰਜਿਸਟਰਡ ਵਸੀਅਤ ਪੇਸ਼ ਕੀਤੀ ਹੈ, ਜੋ ਸੁਰਿੰਦਰ ਕੁਮਾਰ ਪੁੱਤਰ ਦੇਵਰਾਜ ਪੁੱਤਰ ਚਰਨਜੀਤ ਵਾਸੀ ਮੁਹੱਲਾ ਚਿਤੌੜਗੜ੍ਹ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਲੋਂ ਮਿਤੀ 17.

Ad Position 21
No active advertisement
ਅਜੀਤ ਡੈਸਕ 03-11-2026
ਵਿਸ਼ਾ : ਤਸਦੀਕ ਵਸੀਅਤ ਅਧੀਨ ਜੇਰ ਧਾਰਾ 40 (1) ਆਫ਼ ਰਜਿਸਟਰੇਸ਼ਨ ਐਕਟ, 1908 ਰਜਿਸਟਰਡ ਕਰਨ ਸੰਬੰਧੀ। ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਜੈਦੀਪ ਪੁੱਤਰ ਜਗਦੀਸ਼ ਸਰੂਪ ਪੁੱਤਰ ਚਰਨਜੀਤ ਵਾਸੀ ਗਣਪਤੀ ਇਨਕਲੇਵ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਨੇ ਇਕ ਅਣ-ਰਜਿਸਟਰਡ ਵਸੀਅਤ ਪੇਸ਼ ਕੀਤੀ ਹੈ, ਜੋ ਸੁਰਿੰਦਰ ਕੁਮਾਰ ਪੁੱਤਰ ਦੇਵਰਾਜ ਪੁੱਤਰ ਚਰਨਜੀਤ ਵਾਸੀ ਮੁਹੱਲਾ ਚਿਤੌੜਗੜ੍ਹ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਲੋਂ ਮਿਤੀ 17.02.2024 ਨੂੰ ਆਪਣੇ ਕਜ਼ਨ ਬ੍ਰਦਰ (ਚਾਚੇ ਦਾ ਪੁੱਤਰ) ਦੇ ਹੱਕ ਵਿਚ ਕੀਤੀ ਸੀ। ਹੁਣ ਸ੍ਰੀ ਸੁਰਿੰਦਰ ਕੁਮਾਰ ਗੁਪਤਾ ਦੀ ਮਿਤੀ 26.01.2026 ਨੂੰ ਮੌਤ ਹੋ ਚੁੱਕੀ ਹੈ ਅਤੇ ਹੁਣ ਇਹ ਵਸੀਅਤ ਉਸ ਦੇ ਚਾਚੇ ਦੇ ਪੁੱਤਰ ਜੈਦੀਪ ਨੇ ਰਜਿਸਟਰਡ ਕਰਨ ਲਈ ਪੇਸ਼ ਕੀਤੀ ਹੈ। ਇਸ ਨੋਟਿਸ ਰਾਹੀਂ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਕੁਦਰਤੀ/ਕਾਨੂੰਨੀ ਵਾਰਸ/ਵਿਅਕਤੀ / ਰਿਸ਼ਤੇਦਾਰ ਨੂੰ ਜੇਰ ਧਾਰਾ 40 (1) ਭਾਰਤੀ ਰਜਿਸਟਰੇਸ਼ਨ ਐਕਟ 1908 ਤਹਿਤ ਵਸੀਅਤ ਦੇ ਰਜਿਸਟਰਡ ਹੋਣ ਵਿਚ ਕੋਈ ਇਤਰਾਜ਼ ਹੋਵੇ ਤਾਂ ਉਹ ਇਸ਼ਤਿਹਾਰ ਜਾਰੀ ਹੋਣ ਤੋਂ 21 ਦਿਨਾਂ ਦੇ ਅੰਦਰ-ਅੰਦਰ ਆਪਣਾ ਇਤਰਾਜ਼ ਅਸਾਲਤਨ ਜਾਂ ਵਕਾਲਤਨ ਪੇਸ਼ ਕਰ ਸਕਦਾ ਹੈ। ਸਮਾਂ ਬੀਤ ਜਾਣ ਉਪਰੰਤ ਕੋਈ ਉਜਰ ਨਹੀਂ ਸੁਣਿਆ ਜਾਵੇਗਾ ਅਤੇ ਵਸੀਅਤ ਹਸਬ ਜ਼ਾਬਤਾ ਰਜਿਸਟਰਡ ਕਰ ਦਿੱਤੀ ਜਾਵੇਗੀ। ਅੱਜ ਮਿਤੀ 2-11-2026 ਨੂੰ ਮੇਰੇ ਹਸਤਾਖ਼ਰਾਂ ਅਤੇ ਅਦਾਲਤ ਮੋਹਰ ਨਾਲ ਜਾਰੀ ਹੋਇਆ। ਸਹੀ/- ਸਬ ਰਜਿਸਟਰਾਰ, ਬਟਾਲਾ। ਨੰਬਰ :-398/ਆਰ. ਸੀ. ਮਿਤੀ 02-11-2026
Ad Position 22
No active advertisement
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਗੁਰਦੁਆਰਾ ਤਪਿਆਣਾ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ 20 ਨਵੰਬਰ ਨੂੰ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ਮਾਲਵਾ ਖੇਤਰ ’ ਚ ਖੜ੍ਹੇ ਕੀਤੇ ਕਈ ਸਵਾਲ ਜਸਵੰਤ ਸਿੰਘ ਪੁਰਬਾ
Ad Position 24