02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮੈਰਿਜ ਪੈਲੇਸ ਦੇ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਲੱਗੀ ਅੱਗ

ਸ਼ਾਹਪੁਰ ਕੰਢੀ, 2 ਨਵੰਬਰ (ਰਣਜੀਤ ਸਿੰਘ)- ਜੁਗਿਆਲ-ਪਠਾਨਕੋਟ ਸੜਕ ਉਪਰ ਬਣੇ ਜੇ. ਕੇ.

Ad Position 21
No active advertisement
ਅਜੀਤ ਡੈਸਕ 03-11-2026
ਸ਼ਾਹਪੁਰ ਕੰਢੀ, 2 ਨਵੰਬਰ (ਰਣਜੀਤ ਸਿੰਘ)- ਜੁਗਿਆਲ-ਪਠਾਨਕੋਟ ਸੜਕ ਉਪਰ ਬਣੇ ਜੇ.ਕੇ. ਰਿਜ਼ਾਰਟ ਦੇ ਬਾਹਰ ਖੜੀ ਮੋਟਰਸਾਈਕਲ ਨੂੰ ਅੱਗ ਲੱਗ ਗਈ, ਜੋ ਦੇਖਦੇ-ਦੇਖਦੇ ਅੱਗ ਦੇ ਗੋਲੇ ਵਿਚ ਤਬਦੀਲ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਸਿੰਘ ਨਿਵਾਸੀ ਜੁਗਿਆਲ ਨੇ ਦੱਸਿਆ ਕਿ ਉਸ ਦੇ ਭਤੀਜੇ ਦਾ ਵਿਆਹ ਸੀ ਤੇ ਬੱਚੇ ਪਟਾਕੇ ਚਲਾ ਰਹੇ ਸਨ ਕਿ ਪਟਾਕਿਆਂ ਨਾਲ ਮੋਟਰਸਾਈਕਲ ਨੂੰ ਅੱਗ ਲੱਗ ਗਈ ਪਰ ਪੈਲੇਸ ਵਾਲਿਆਂ ਕੋਲ ਕੋਈ ਅੱਗ ਬਝਾਊ ਯੰਤਰ ਨਹੀਂ ਸੀ ਜਿਸ ਕਾਰਨ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ।
Ad Position 22
No active advertisement
ਪਿਛਲੀ ਖ਼ਬਰ ਸਾਫਟ ਟੈਨਿਸ ਵਿਚ ਡਲਹੌਜ਼ੀ ਪਬਲਿਕ ਸਕੂਲ ਬਧਾਨੀ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਪੰਜਵੀਂ ਵਾਰ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਣਨ ’ਤੇ ਜਸਪ੍ਰੀਤ ਸਿੰਘ ਰਾਣਾ ਦਾ ਮਾਸਟਰ ਹਰਭਜਨ ਲਾਲ ਵਲੋਂ ਵਿਸ਼ੇਸ਼...
Ad Position 24