ਕਰਨਾਟਕ, 2 ਨਵੰਬਰ-ਕਰਨਾਟਕ ਦੇ ਗੋਕਰਣ ਬੀਚ 'ਤੇ ਐਤਵਾਰ ਨੂੰ ਸਮੁੰਦਰ ਦੀਆਂ ਤੇਜ਼ ਲਹਿਰਾਂ ਵਿੱਚ ਰੁੜ੍ਹਨ ਕਾਰਨ ਬੈਂਗਲੁਰੂ ਦੀ ਇੱਕ ਕੰਪਨੀ ਦੇ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ। ਤਿੰਨੇ ਕਰਮਚਾਰੀ ਸਮੁੰਦਰ ਕੰਢੇ ਘੁੰਮਣ-ਫਿਰਨ ਲਈ ਗਏ ਸਨ, ਜਿੱਥੇ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਤਾਜ਼ਾ ਖ਼ਬਰਾਂ
Free
ਬੈਂਗਲੁਰੂ ਦੇ ਤਿੰਨ ਇੰਜੀਨੀਅਰਾਂ ਦੀ ਡੁੱਬਣ ਕਾਰਨ ਮੌਤ
ਬੈਂਗਲੁਰੂ ਦੇ ਤਿੰਨ ਇੰਜੀਨੀਅਰਾਂ ਦੀ ਡੁੱਬਣ ਕਾਰਨ ਮੌਤ
ਅਜੀਤ ਡੈਸਕ
03-11-2026