ਸ਼੍ਰੋਮਣੀ ਭਗਤ ਨਾਮਦੇਵ ਘੁਮਾਣ ਯਾਤਰਾ 21 ਨੂੰ ਬਟਾਲਾ ਪਹੁੰਚੇਗੀ: ਬੋਕਾਰੇ
ਬਟਾਲਾ, 29 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਭਗਤ ਨਾਮਦੇਵ ਘੁੰਮਣ ਯਾਤਰਾ, ਜੋ ਕਿ ਹਜ਼ੂਰ ਸਾਹਿਬ ਨੰਦੇੜ ਤੋਂ 21 ਨਵੰਬਰ ਨੂੰ ਬਟਾਲਾ ’ਚ ਅਚਲੇਸ਼ਵਰ ਧਾਮ ਤੇ ਘੁਮਾਣ ਵਿਖੇ ਪਹੁੰਚੇਗੀ। ਇਹ ਜਾਣਕਾਰੀ ਯਾਤਰਾ ਸੰਬੰਧੀ ਜਾਇਜਾ ਲੈਣ ਲਈ ਬਟਾਲਾ ਪਹੁੰਚੇ ਨਾਨਕ ਸਾਂਈ ਫਾਉਂਡੇਂਸਨ ਦੇ ਪ੍ਰ੍ਰਮੁੱਖ ਪੰਡਾਰੀਨਾਕ ਬੋਕਾਰੇ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਾਨਕ ਸਾਈਂ ਫਾਊਂਡੇਸ਼ਨ ਦੀ ਇਹ 12ਵੀਂ ਸਾਲਾਨਾ ਸੰਤ ਨਾਮਦੇਵ ਘੁਮਾਣ ਯਾਤਰਾ, 15 ਨਵੰਬਰ ਤੋਂ 26 ਨਵੰਬਰ 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ।
ਬਟਾਲਾ, 29 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਭਗਤ ਨਾਮਦੇਵ ਘੁੰਮਣ ਯਾਤਰਾ, ਜੋ ਕਿ ਹਜ਼ੂਰ ਸਾਹਿਬ ਨੰਦੇੜ ਤੋਂ 21 ਨਵੰਬਰ ਨੂੰ ਬਟਾਲਾ ’ਚ ਅਚਲੇਸ਼ਵਰ ਧਾਮ ਤੇ ਘੁਮਾਣ ਵਿਖੇ ਪਹੁੰਚੇਗੀ। ਇਹ ਜਾਣਕਾਰੀ ਯਾਤਰਾ ਸੰਬੰਧੀ ਜਾਇਜਾ ਲੈਣ ਲਈ ਬਟਾਲਾ ਪਹੁੰਚੇ ਨਾਨਕ ਸਾਂਈ ਫਾਉਂਡੇਂਸਨ ਦੇ ਪ੍ਰ੍ਰਮੁੱਖ ਪੰਡਾਰੀਨਾਕ ਬੋਕਾਰੇ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਾਨਕ ਸਾਈਂ ਫਾਊਂਡੇਸ਼ਨ ਦੀ ਇਹ 12ਵੀਂ ਸਾਲਾਨਾ ਸੰਤ ਨਾਮਦੇਵ ਘੁਮਾਣ ਯਾਤਰਾ, 15 ਨਵੰਬਰ ਤੋਂ 26 ਨਵੰਬਰ 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਹ ਯਾਤਰਾ ਅਧਿਆਤਮਿਕ ਤੀਰਥ ਯਾਤਰਾ, ਇਤਿਹਾਸ, ਕਲਾ, ਸੱਭਿਆਚਾਰ, ਮਨੋਰੰਜਨ ਤੇ ਸੈਰ-ਸਪਾਟੇ ਦਾ ਇੱਕ ਵਿਲੱਖਣ ਸੰਗਮ ਹੈ, ਜੋ ਯਾਤਰੀਆਂ ਨੂੰ ਭਰਪੂਰ ਆਨੰਦ ਅਤੇ ਇਕ ਅਭੁੱਲ ਅਨੁਭਵ ਪ੍ਰਦਾਨ ਕਰਦੀ ਹੈ। ਇਸ ਅਧਿਆਤਮ ਯਾਤਾਰ ਦਾ 21 ਨਵਬੰਰ ਨੂੰ ਬਟਾਲਾ ਵਿਖੇ ਪਹੁੰਚਣ ’ਤੇ ਭਾਰੀ ਸਵਾਗਤ ਹੋਵੇਗਾ।