18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਭਰਤ ਦੇ ਤਿਆਗ ਤੋਂ ਸਿੱਖੋ ਭਾਈਚਾਰੇ ਦੀ ਭਾਵਨਾ-ਵਿਕਰਮ ਮਹਾਜਨ

ਪਠਾਨਕੋਟ, 18 ਅਕਤੂਬਰ (ਸੰਧੂ)-ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਖੇ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਨੂੰ ਰਾਜਾ ਦਸ਼ਰਥ ਦੇ ਮਰਨ ਅਤੇ ਭਰਤ ਮਿਲਾਪ ਦੇ ਭਾਵੁਕ ਪ੍ਰਸੰਗਾਂ ਦਾ ਮੰਚਨ ਕੀਤਾ ਗਿਆ । ਮੰਚ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ ਅਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ।

Ad Position 21
No active advertisement
ਅਜੀਤ ਡੈਸਕ 19-10-2026
ਪਠਾਨਕੋਟ, 18 ਅਕਤੂਬਰ (ਸੰਧੂ)-ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਖੇ ਸ੍ਰੀ ਰਾਮ ਕਲਾ ਮੰਚ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਛੇਵੇਂ ਦਿਨ ਨੂੰ ਰਾਜਾ ਦਸ਼ਰਥ ਦੇ ਮਰਨ ਅਤੇ ਭਰਤ ਮਿਲਾਪ ਦੇ ਭਾਵੁਕ ਪ੍ਰਸੰਗਾਂ ਦਾ ਮੰਚਨ ਕੀਤਾ ਗਿਆ । ਮੰਚ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ ਅਤੇ ਨਿਰਦੇਸ਼ਕ ਪੰਕਜ ਚੌਧਰੀ ਦੀ ਅਗਵਾਈ ਹੇਠ ਕਲਾਕਾਰਾਂ ਨੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ । ਇਸ ਮੌਕੇ ਭਗਵਾਨ ਰਾਮ, ਮਾਤਾ ਸੀਤਾ ਅਤੇ ਲਕਸ਼ਮਣ ਜੀ ਦੇ ਅਯੁੱਧਿਆ ਤੋਂ ਵਿਦਾ ਹੋਣ, ਕੇਵਟ ਵਲੋਂ ਭਗਵਾਨ ਰਾਮ ਦੇ ਚਰਨ ਧੋਣ, ਪੁੱਤਰ ਵਿਯੋਗ ਵਿਚ ਰਾਜਾ ਦਸ਼ਰਥ ਦੇ ਪ੍ਰਾਣ ਤਿਆਗਣ ਅਤੇ ਭਰਤ ਮਿਲਾਪ ਦੇ ਦ੍ਰਿਸ਼ ਪੇਸ਼ ਕੀਤੇ ਗਏ । ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਨੇ ਕਿਹਾ ਕਿ ਭਰਤ ਦੇ ਤਿਆਗ ਅਤੇ ਭਾਈਚਾਰੇ ਦੀ ਭਾਵਨਾ ਤੋਂ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ । ਇਸ ਮੌਕੇ ਪੰਕਜ ਚੌਧਰੀ, ਜਸਬੀਰ ਸਿੰਘ, ਰਾਜੀਵ ਚੌਧਰੀ, ਸਾਹਿਲ ਚੌਧਰੀ, ਅਮਿਤ ਚੋਪੜਾ, ਸ਼ੇਖਰ, ਵਿਸ਼ੂ ਹੀਰ, ਰਿਤਿਸ਼ ਸ਼ਰਮਾ, ਦਿਨੇਸ਼ ਮਹਾਜਨ, ਵਿਕਾਸ ਵਿੱਕੀ, ਨਿਤੇਸ਼ ਮਹਾਜਨ, ਪੱਪੀ ਬਾਬਾ, ਨਰਿੰਦਰ ਕੁਮਾਰ, ਬੰਟੀ, ਸ਼ਿਬੂ, ਮੇਹੁਲ ਜਿੰਮੀ, ਨਰਿੰਦਰ ਸੈਣੀ, ਸ਼ਾਮ ਲਾਲ, ਬੋਗੀ ਬਾਬਾ, ਗੋਰੀ, ਜੌਲੀ, ਰਵੀ, ਸੂਰਜ ਸਿੰਘ, ਬਰੁਕਲਾ, ਕ੍ਰਿਸ਼ਨਾ, ਕ੍ਰਿਸ਼ਨਾ ਕੇ., ਗੋਗਾ, ਰਜਤ, ਰਜਤ ਡੀ. ਅਤੇ ਪੁੰਮਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਰਾਮ ਜਾਨਕੀ ਨਾਟਕ ਕਲੱਬ ਵਲੋਂ ਸ਼ਾਨਦਾਰ ਰਾਮ ਬਰਾਤ ਦਾ ਆਯੋਜਨ, ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜਿਆ ਪੰਡਾਲ ਅਗਲੀ ਖ਼ਬਰ ਬਾਲੀ ਵਧ ਤੇ ਸ੍ਰੀ ਰਾਮ-ਸੁਗਰੀਵ ਮਿਲਾਪ ਦਾ ਸਜੀਵ ਮੰਚਨ
Ad Position 24