10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਖੋਹ

ਧਾਰੀਵਾਲ, 9 ਅਕਤੂਬਰ (ਸਵਰਨ ਸਿੰਘ)-ਸਥਾਨਕ ਸ਼ਹਿਰ ਵਿਖ਼ੇ ਅਣਪਛਾਤੇ ਲੁਟੇਰਿਆਂ ਵਲੋਂ ਇਕ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਦੀ ਖੋਹ ਕੀਤੀ ਹੈ। ਪੀੜ੍ਹਤ ਰਾਜ ਰਾਣੀ ਪਤਨੀ ਸਵ: ਰਾਮਦਾਸ ਵਾਸੀ ਕ੍ਰਿਸ਼ਨਾ ਗਲੀ ਨੰਬਰ 1 ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਨਜ਼ਦੀਕ ਹੀ ਪੰਡਿਤ ਰਾਮ ਸ਼ਰਨ ਦਾਸ ਪਾਰਕ ਦੇ ਨੇੜੇ ਦਵਾਈ ਤੇ ਕੁਝ ਘਰੇਲੂ ਸਾਮਾਨ ਲੈ ਕੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਪਹਿਲਾਂ ਹੀ ਪਾਰਕ ਦੇ ਨੇੜੇ ਘੁੰਮ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਿਚੋਂ ਇਕ ਨੌਜਵਾਨ ਨੇ ਪਿੱਛੋਂ ਦੀ ਆ ਕੇ ਗਲੀ ’ਚ ਵੜਦੇ ਹੀ ਉਸ ਦੀਆਂ ਵਾਲੀਆਂ ਖੋਹ ਲਈਆਂ ਤੇ ਕੁਝ ਹੀ ਦੂਰੀ ’ਤੇ ਖੜੇ ਦੂਸਰੇ ਮੋਟਰਸਾਈਕਲ ਸਵਾਰ ਨਾਲ ਬੈਠ ਕੇ ਦੋਨੋਂ ਲੁਟੇਰੇ ਬਿਜਲੀ ਘਰ ਵਾਲੀ ਗਲੀ ਰਾਹੀਂ ਫਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 10-10-2026
ਧਾਰੀਵਾਲ, 9 ਅਕਤੂਬਰ (ਸਵਰਨ ਸਿੰਘ)-ਸਥਾਨਕ ਸ਼ਹਿਰ ਵਿਖ਼ੇ ਅਣਪਛਾਤੇ ਲੁਟੇਰਿਆਂ ਵਲੋਂ ਇਕ ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਦੀ ਖੋਹ ਕੀਤੀ ਹੈ। ਪੀੜ੍ਹਤ ਰਾਜ ਰਾਣੀ ਪਤਨੀ ਸਵ: ਰਾਮਦਾਸ ਵਾਸੀ ਕ੍ਰਿਸ਼ਨਾ ਗਲੀ ਨੰਬਰ 1 ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਨਜ਼ਦੀਕ ਹੀ ਪੰਡਿਤ ਰਾਮ ਸ਼ਰਨ ਦਾਸ ਪਾਰਕ ਦੇ ਨੇੜੇ ਦਵਾਈ ਤੇ ਕੁਝ ਘਰੇਲੂ ਸਾਮਾਨ ਲੈ ਕੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਪਹਿਲਾਂ ਹੀ ਪਾਰਕ ਦੇ ਨੇੜੇ ਘੁੰਮ ਰਹੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵਿਚੋਂ ਇਕ ਨੌਜਵਾਨ ਨੇ ਪਿੱਛੋਂ ਦੀ ਆ ਕੇ ਗਲੀ ’ਚ ਵੜਦੇ ਹੀ ਉਸ ਦੀਆਂ ਵਾਲੀਆਂ ਖੋਹ ਲਈਆਂ ਤੇ ਕੁਝ ਹੀ ਦੂਰੀ ’ਤੇ ਖੜੇ ਦੂਸਰੇ ਮੋਟਰਸਾਈਕਲ ਸਵਾਰ ਨਾਲ ਬੈਠ ਕੇ ਦੋਨੋਂ ਲੁਟੇਰੇ ਬਿਜਲੀ ਘਰ ਵਾਲੀ ਗਲੀ ਰਾਹੀਂ ਫਰਾਰ ਹੋ ਗਏ। ਪੀੜਤ ਔਰਤ ਨੇ ਇਸ ਘਟਨਾ ਸਬੰਧੀ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਨੂੰ ਮਿਲ ਰਿਹਾ ਹੈ ਵੱਡਾ ਹੁੰਗਾਰਾ- ਕੋਆਰਡੀਨੇਟਰ ਰਾਜੇਕੇ ਅਗਲੀ ਖ਼ਬਰ ਡੀ.ਏ.ਵੀ. ਸਕੂਲ ਦੀਨਾਨਗਰ ਵਿਖੇ ਬੌਧਿਕ ਸਮਾਗਮ ਕਰਵਾਇਆ
Ad Position 24