05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੰਪਰਕ ਸੜਕ ’ਤੇ ਮੋਟਾ ਪੱਥਰ ਪਾਉਣ ਨਾਲ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ

ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਪੱਖੋਵਾਲ ਨਡਾਲਾ ਤੋਂ ਚੇਚੀਆਂ ਛੋੜੀਆਂ ਨੂੰ ਜਾਣ ਵਾਲੇ ਸੰਪਰਕ ਸੜਕ ’ਤੇ ਠੇਕੇਦਾਰ ਨੇ ਸੜਕ ਦੀ ਮੁਰੰਮਤ ਵਾਸਤੇ ਮੋਟਾ ਪੱਥਰ ਪਾ ਦਿੱਤਾ ਹੈ ਪਰ ਹੁਣ ਪ੍ਰੀਮਕਸ ਨਹੀਂ ਪਾਈ ਜਾ ਰਹੀ। ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਮਹਿਕਮੇ ਤੇ ਠੇਕੇਦਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-10-2026
ਗੁਰਦਾਸਪੁਰ, 4 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਪੱਖੋਵਾਲ ਨਡਾਲਾ ਤੋਂ ਚੇਚੀਆਂ ਛੋੜੀਆਂ ਨੂੰ ਜਾਣ ਵਾਲੇ ਸੰਪਰਕ ਸੜਕ ’ਤੇ ਠੇਕੇਦਾਰ ਨੇ ਸੜਕ ਦੀ ਮੁਰੰਮਤ ਵਾਸਤੇ ਮੋਟਾ ਪੱਥਰ ਪਾ ਦਿੱਤਾ ਹੈ ਪਰ ਹੁਣ ਪ੍ਰੀਮਕਸ ਨਹੀਂ ਪਾਈ ਜਾ ਰਹੀ। ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਮਹਿਕਮੇ ਤੇ ਠੇਕੇਦਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਇਲਾਕਾ ਨਿਵਾਸੀ ਅਵਤਾਰ ਸਿੰਘ, ਰਵੀ ਸਿੰਘ, ਰਾਜਵੀਰ ਸਿੰਘ, ਬੱਬੂ ਤੇ ਸੁੱਖਾ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਸੜਕਾਂ ਦੀ ਹਾਲਤ ਕਾਫੀ ਮਾੜੀ ਹੋਈ ਸੀ ਤੇ ਹੁਣ ਮਹਿਕਮੇ ਨੇ ਸੜਕ ’ਤੇ ਮੋਟਾ ਪੱਥਰ ਪਾ ਦਿੱਤਾ ਹੈ ਜਿਥੇਂ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਇਕ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸੜਕ ’ਤੇ ਪ੍ਰੀਮਿਕਸ ਪਾਉਣ ਲਈ ਸਬੰਧਿਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਰਾਹਤ ਮਿਲ ਸਕੇ ।
Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਗੁਰਦਾਸਪੁਰ ਦੀ ਮੀਟਿੰਗ ਅਗਲੀ ਖ਼ਬਰ ਕਣਕ ਦੀ ਫ਼ਸਲ ਵਿਚ 25 ਰੁਪਏ ਦਾ ਮਮੂਲੀ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਅਮਰੀਕ ਸਿੰਘ ਬਾਲੇਵਾਲ
Ad Position 24