ਪਿੰਡ ਲਮੀਣ ਦੇ ਛਿੰਝ ਮੇਲੇ ’ ਚ ਨਾਮੀ ਪਹਿਲਵਾਨਾਂ ਨੇ ਦਿਖਾਏ ਜੌਹਰ ਮਾਲੀ ਦੀ ਕੁਸ਼ਤੀ ਪਹਿਲਵਾਨ ਸੁਖਮਨ ਕੋਹਾਲੀ ਦੇ ਜਿੱਤੀ
ਗੁਰਦਾਸਪੁਰ, 22 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਲਮੀਣ ਵਿਖੇ ਬਾਬਾ ਲੱਖ ਦਾਤਾ ਦੀ ਯਾਦ ਨੂੰ ਸਮਰਪਿਤ ਅਤੇ ਪਠਾਨੀਆ ਪਰਿਵਾਰ ਦੀ ਚੜ੍ਹਦੀ ਕਲਾ ਲਈ ਇਕ ਰੋਜਾ ਛਿੰਝ ਮੇਲਾ ਐਨ. ਆਰ.
ਪਿੰਡ ਲਮੀਣ ਦੇ ਛਿੰਝ ਮੇਲੇ ਦੌਰਾਨ ਮਾਲੀ ਦੀ ਕੁਸ਼ਤੀ ਦੀ ਸ਼ੁਰੂਆਤ ਮੌਕੇ ਪਹਿਲਵਾਨ ਤੇ ਹੋਰ, ਹੇਠਾਂ ਐਸ.ਪੀ ਜਗਦੀਸ਼ ਰਾਜ ਅੱਤਰੀ ਨੂੰ ਸਨਮਾਨਿਤ ਕਰਦੇ ਹੋਏ ਮੇਲਾ ਕਮੇਟੀ ਦੇ ਪ੍ਰਬੰਧਕ। ਤਸਵੀਰਾਂ: ਅਸ਼ੋਕ ਸ਼ਰਮਾ
23-09-2026